ਅਮਿਤੋਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
No edit summary
ਲਾਈਨ 5:
| birth_date = {{birth date|df=yes|1947|06|3}}
| birth_place = ਭੁਲੱਥ ਦੇ ਨੇੜੇ ਪਿੰਡ ਅਖਾੜਾ
| death_date = {{death date and age|df=yes|2005|8|2728|1947|06|3}}
| death_place = ਜਲੰਧਰ, ਪੰਜਾਬ (ਭਾਰਤ)
| alma_mater = [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]]
ਲਾਈਨ 12:
| movement = [[ਆਧੁਨਿਕਤਾ]]
}}
'''ਅਮਿਤੋਜ''' (ਮੁੱਢਲਾ ਨਾਂ – ਕ੍ਰਿਸ਼ਨ ਕੁਮਾਰ; ਫੇਰ ਕੰਵਲ ਸ਼ਮੀਮ; ਫੇਰ ਕ੍ਰਿਸ਼ਨ ਕੰਵਲ ਸਰੀਨ, 3 ਜੂਨ 1947<ref>[http://paash.wordpress.com/2008/09/08/amitojs-poem-about-his-last-meeting-with-paash/ Amitoj's poem about his last meeting with Paash]</ref> - 2728 ਅਗਸਤ 2005<ref name="ਹਾਹਾ"/>) ਪੰਜਾਬੀ ਦਾ ਇੱਕ ਪ੍ਰਤਿਭਾਸ਼ੀਲ ਕਵੀ ਸੀ।
==ਜੀਵਨ ਵੇਰਵੇ==
 
ਉਸਦਾ ਜਨਮ ਚਰਨ ਦਾਸ ਅਤੇ ਜਾਨਕੀ ਦੇਵੀ ਦੇ ਘਰ ਜ਼ਿਲ੍ਹਾ ਗੁਰਦਸਪੂਰ ਦੇ ਪਿੰਡ ਮੁਰੀਦਕੇ ਵਿਚ ਹੋਇਆ।<ref name="ਹਾਹਾ">{{cite book | title=ਹਾਸ਼ੀਏ ਦੇ ਹਾਸਲ| publisher= ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ| year=2013| pages=95}}</ref>
ਉਸਦਾ ਜਨਮ ਜਲੰਧਰ-ਅਮ੍ਰਿਤਸਰ ਸੜਕ ‘ਤੇ ਭੁਲੱਥ ਦੇ ਨੇੜੇ ਪਿੰਡ ਅਖਾੜੇ ਦੇ ਤਕੜੇ ਜ਼ਿਮੀਦਾਰਾਂ ਦੇ ਘਰ ਹੋਇਆ। ਉਸਦਾ ਕਪੂਰਥਲੇ ਸਰਕਾਰੀ ਕਾਲਜ ਵਿੱਚ ਪੜ੍ਹਦਿਆਂ 1962 ਵਿੱਚ ਹੋਣਹਾਰ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਖ਼ਬਾਰ [[ਨਵਾਂ ਜ਼ਮਾਨਾ]] ਵਿੱਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ [[ਕੱਚ ਦੀਆਂ ਮੁੰਦਰਾਂ]] ਵਿੱਚ ਆਪਣੀ ਸਾਹਿਤਕ ਸ਼ੈਲੀ ਕਰਕੇ ਵੀ ਜਾਣੇ ਜਾਂਦੇ ਹਨ।
 
ਉਸਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ''ਖ਼ਾਲੀ ਤਰਕਸ਼'' (ਓਪੀਨੀਅਨ ਮੇਕਰਜ਼, ਲੁਧਿਆਣਾ, 1998) [[ਸੁਰਜੀਤ ਪਾਤਰ]] ਦੀ ਪਹਿਲਕਦਮੀ ਤੇ ਛਪੀ ਸੀ ਅਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ। ਉਸਦਾ ਨਾਮ ਅਮਿਤੋਜ ਪਾਤਰ ਨੇ ਹੀ ਰੱਖਿਆ ਸੀ।<ref>[http://www.seerat.ca/april2011/article01.php "ਅਮਿਤੋਜ ਤੇ ਮੈਂ ਇੱਕ ਦੂਜੇ ਨੂੰ 62-63 ਤੋਂ ਜਾਣਦੇ ਹਾਂ। ਉਦੋਂ ਅਜੇ ਉਹ ਅਮਿਤੋਜ ਵੀ ਨਹੀਂ ਹੁੰਦਾ ਸੀ। ਕਦੀ ਕ੍ਰਿਸ਼ਨ ਕੰਵਲ ਬਣ ਜਾਂਦਾ ਸੀ। ਕਦੀ ਕੰਵਲ ਸ਼ਮੀਮ। ਉਸ ਦਾ ਨਾਮ ਅਮਿਤੋਜ ਮੈਂ ਹੀ ਰੱਖਿਆ ਸੀ।" - [[ਸੁਰਜੀਤ ਪਾਤਰ]]]</ref>