ਨੀਲ ਆਰਮਸਟਰਾਂਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ ਫਰਮਾ:
ਲਾਈਨ 1:
{{Infobox astronaut
| name = ਨੀਲ ਆਰਮਸਟਰਾਂਗ
|othername=ਨੀਲ ਅਲਡਨ ਆਰਮਸਟਰਾਂਗ
| image = Neil Armstrong pose.jpg
| alt = ਜੁਲਾਈ 1969 ਸਮੇਂ
| caption = ਜੁਲਾਈ 1969 ਸਮੇਂ
[[File:Neil Armstrong Signature.svg|100px]]
| type = [[ਪੁਲਾੜ ਵਿੱਚ ਆਦਮੀ]] / [[ਨਾਸਾ]] [[ਪੁਲਾੜ ਯਾਤਰੀ]]
| nationality = [[ਅਮਰੀਕਾ]]
| birth_date = {{Birth date|1930|08|5}}
| birth_place = {{nowrap|[[ਓਹਾਇਓ]], ਸੰਯੁਕਤ ਰਾਜ}}
| death_date = {{Death date and age|2012|08|25|1930|08|05|mf=yes}}
| death_place = {{nowrap|[[ਓਹਾਇਓ]], ਸੰਯੁਕਤ ਰਾਜ}}
| previous_occupation = ਜਲਸੈਨਾ ਦਾ ਹਵਾਲਵਾਜ, ਪਾਈਲਟ
| alma_mater = [[ਪੁਰਦੁਈ ਯੂਨੀਵਰਸਿਟੀ]], ਬੀ.ਐਸ. 1955
[[ਕੈਲੀਫੋਰਨੀਆ ਯੂਨੀਵਰਸਿਟੀ]], 1970
| selection = 1958 'ਚ ਪੁਲਾੜ ਮੈਨ
1960 ਸੰਯੁਕਤ ਰਾਜ ਸਪੇਸ
1962 ਨਾਸਾ ਗਰੁੱਪ 2
| eva1 = 1
| eva2 = 2 ਘੰਟੇ 31 ਮਿੰਟ
| time = 8 ਦਿਨ, 14 ਘੰਟੇ, 12 ਮਿੰਟ, ਅਤੇ 30 ਸੈਕਿੰਡ
| mission = [[ਜੈਮਨੀ 8]], [[ਅਪੋਲੋ 11]]
| insignia = [[File:Ge08Patch orig.png|40px]] [[File:Apollo 11 insignia.png|40px]]
| awards = ਰਾਸ਼ਟਰਪਤੀ ਸਨਮਾਨ
ਸਨਮਾਨ ਦਾ ਚਿੰਨ

'''ਨੀਲ ਆਰਮਸਟਰਾਂਗ''' (5 ਅਗਸਤ 1930 - 25 ਅਗਸਤ 2012) ਇੱਕ ਅਮਰੀਕੀ ਐਸਟਰੋਨਾਟ ਸੀ, ਜਿਸਨੂੰ ਚੰਦ ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਹੋਣ ਦਾ ਸ਼ਰਫ਼ ਹਾਸਲ ਹੋਇਆ। ਉਹ ਇੱਕ ਏਰੋਸਪੇਸ ਇੰਜਨੀਅਰ, ਅਮਰੀਕੀ ਨੇਵੀ ਦੇ ਪਾਇਲਟ, ਤਜਰਬਾਤੀ ਪਾਇਲਟ ਅਤੇ ਅਧਿਆਪਕ ਵੀ ਸੀ। ਉਹ ਅਮਰੀਕੀ ਨੇਵੀ ਵਿੱਚ ਅਫ਼ਸਰ ਸੀ ਅਤੇ ਉਸ ਨੇ ਕੋਰੀਆ ਜੰਗ ਵਿੱਚ ਵੀ ਹਿੱਸਾ ਲਿਆ। ਜੰਗ ਦੇ ਬਾਦ ਉਸਨੇ ਏਰੋਨੌਟਿਕਸ ਦੀ ਨੈਸ਼ਨਲ ਸਲਾਹਕਾਰ ਕਮੇਟੀ (National Advisory Committee for Aeronautics) ਵਿੱਚ ਤਜਰਬਾਤੀ ਪਾਇਲਟ ਵਜੋਂ ਕੰਮ ਕੀਤਾ ਜਿੱਥੇ ਇੰਤਹਾਈ ਤੇਜ਼ ਰਫ਼ਤਾਰ ਪਰਵਾਜ਼ਾਂ ਦੇ ਤਜਰਬੇ ਕੀਤੇ ਜਾਂਦੇ ਸਨ।