ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (4), ਵਿਚ → ਵਿੱਚ (12) using AWB
No edit summary
ਲਾਈਨ 11:
| ਮੌਤ_ਦਾ_ਕਾਰਨ =
| ਰਾਸ਼ਟਰੀਅਤਾ =
| ਪੇਸ਼ਾ = [[ਭਾਰਤੀ ਰਾਸ਼ਟਰੀ ਕਾਂਗ੍ਰੇਸਕਾਂਗਰਸ]], [[ਆਰੀਆ ਸਮਾਜ]]
| ਪਛਾਣੇ_ਕੰਮ =
| ਜੀਵਨ_ਸਾਥੀ =
| ਬੱਚੇ =
| ਧਰਮ = [[ਹਿੰਦੂ ਧਰਮ]]
| ਰਾਜਨੀਤਕ_ਲਹਿਰ = [[ਭਾਰਤੀ ਸੁਤੰਤਰਤਾ ਸੰਗ੍ਰਾਮਸੰਗਰਾਮ]]
| ਇਹ_ਵੀ_ਵੇਖੋ =
| ਦਸਤਖਤ =
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਲਾਲਾ ਲਾਜਪਤ ਰਾਏ''' ([[ਅੰਗਰੇਜੀ]]: Lala Lajpat Rai, [[ਹਿੰਦੀ]]: लाला लाजपत राय, [[ਜਨਮ]]: 28 ਜਨਵਰੀ [[1865]] - [[ਮ੍ਰਿਤੂ]]: 17 ਨਵੰਬਰ [[1928]]) [[ਭਾਰਤ]] ਦਾ ਇੱਕ ਪ੍ਰਮੁੱਖ [[ਸੁਤੰਤਰਤਾ ਸੈਨਾਪਤੀ]] ਸੀ ਇਨ੍ਹਾਂਨੂੰਉਨ੍ਹਾਂ ਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਇਨ੍ਹਾਂਨੇਉਨ੍ਹਾਂ ਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗ੍ਰੇਸਕਾਂਗਰਸ]] ਵਿੱਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾਨੇਤਾਵਾਂ [[ਲਾਲ-ਬਾਲ-ਪਾਲ]] ਵਿਚੋਂ ਇੱਕ ਸਨ। ਸੰਨ [[1928]] ਵਿੱਚ ਇਨ੍ਹਾਂਨੇਉਨ੍ਹਾਂ ਨੇ [[ਸਾਈਮਨ ਕਮੀਸ਼ਨ]] ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀ-ਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਅੰਤਤ:ਆਖਰ 17 ਨਵੰਬਰ ਸੰਨ 1928 ਨੂੰ ਇਹਨਾਂਉਨ੍ਹਾਂ ਦੀ ਮਹਾਨਮੌਤ ਆਤਮਾ ਨੇ ਪਾਰਥਿਵ ਦੇਹਹੋ ਤਿਆਗਗਈ ਦਿੱਤੀ।ਸੀ।
 
== ਜੀਵਨੀ ==
ਲਾਲਾ ਲਾਜਪਤ ਰਾਏ ਦਾ ਜਨਮ [[ਪੰਜਾਬ]] ਦੇ [[ਮੋਗਾ]] ਜਿਲੇ ਦੇ ਪਿੰਡ [[ਢੁਡੀਕੇ]] ਵਿਖੇ ਹੋਇਆ ਸੀ। ਇਨ੍ਹਾਂਨੇਇਨ੍ਹਾਂ ਨੇ ਕੁੱਝ ਸਮੇਂ [[ਹਰਿਆਣਾ]] ਦੇ [[ਰੋਹਤਕ]] ਅਤੇ [[ਹਿਸਾਰ]] ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗ੍ਰੇਸਕਾਂਗਰਸ]] ਦੇ [[ਗਰਮ ਦਲ]] ਦੇ ਪ੍ਰਮੁੱਖ ਨੇਤਾ ਸੀ। [[ਬਾਲ ਗੰਗਾਧਰ ਤਿਲਕ]] ਅਤੇ [[ਬਿਪਿਨ ਚੰਦਰ ਪਾਲ]] ਦੇ ਨਾਲ ਇਸ ਤਰਿਮੂਰਤੀ ਨੂੰ [[ਲਾਲ-ਬਾਲ-ਪਾਲ]] ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸਵਤੰਤਰਤਾ ਦੀ ਮੰਗ ਕੀਤੀ ਸੀ ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਨ੍ਹਾਂਨੇ [[ਸਵਾਮੀ ਦਇਆਨੰਦ ਸਰਸਵਤੀ]] ਨਾਲ ਮਿਲ ਕੇ [[ਆਰੀਆ ਸਮਾਜ]] ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ। [[ਲਾਲਾ ਹੰਸਰਾਜ]] ਦੇ ਨਾਲ [[ਦਇਆਨੰਦ ਐਂਗਲੋ ਵੈਦਿਕ ਵਿਦਿਆਲਾ|ਦਇਆਨੰਦ ਐਂਗਲੋ ਵੈਦਿਕ ਵਿਦਿਆਲਿਆਂ]] ਦਾ ਪ੍ਰਸਾਰ ਕੀਤਾ ਭਾਗ ਜਿਨ੍ਹਾਂਨੂੰ ਅੱਜ ਕੱਲ [[ਡੀਏਵੀ]] ਸਕੂਲਸ ਅਤੇ ਕਾਲੇਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲਾਜੀ ਨੇ ਅਨੇਕ ਥਾਂਵਾਂ 'ਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਵੀ ਕੀਤੀ। 30 ਅਕਤੂਬਰ [[1928]] ਨੂੰ ਇਨ੍ਹਾਂਨੇ [[ਲਾਹੌਰ]] ਵਿੱਚ [[ਸਾਈਮਨ ਕਾਮੀਸ਼ਨ]] ਦੇ ਵਿਰੁੱਧ ਆਇਓਜਿਤ ਇੱਕ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸਦੇ ਦੌਰਾਨ ਹੋਏ [[ਲਾਠੀ-ਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ। ਉਸ ਸਮੇਂ ਇਨ੍ਹਾਂਨੇ ਕਿਹਾ ਸੀ: ''"ਮੇਰੇ ਸਰੀਰ 'ਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫਨ ਦਾ ਕਿੱਲ ਬਣੇਗੀ।"'' ਅਤੇ ਉਹੀ ਹੋਇਆ ਵੀ; ਲਾਲਾਜੀ ਬਲਿਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। [[17 ਨਵੰਬਰ]] [[1928]] ਨੂੰ ਇਨ੍ਹਾਂ ਚੋਟਾਂ ਦੀ ਵਜ੍ਹਾ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ।
 
== ਲਾਲਾ ਜੀ ਦੀ ਮੌਤ ਦਾ ਬਦਲਾ ==