ਕਿਸ਼ੋਰ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 24:
}}
 
'''ਕਿਸ਼ੋਰ ਕੁਮਾਰ''' (4 ਅਗਸਤ 1929- – 13 ਅਕਤੂਬਰ 1987) ਇੱਕ ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ, ਗੀਤਕਾਰ, ਸੰਗੀਤਕਾਰ, ਨਿਰਮਾਤਾ, ਨਿਰਦੇਸ਼ਕ, ਲੇਖਕ ਅਤੇ ਸਕ੍ਰੀਨਪਲੇ ਲੇਖਕ ਸਨ। ਉਸ ਨੂੰ ਹਿੰਦੀ ਫਿਲਮ ਉਦਯੋਗ ਦਾ ਸਭ ਸਫਲ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸ ਨੇ ਬੰਗਾਲੀ, ਹਿੰਦੀ, ਮਰਾਠੀ, ਆਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਓੜੀਆ, ਅਤੇ ਉਰਦੂ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿਚ ਗਾਇਆ।
'''ਕਿਸ਼ੋਰ ਕੁਮਾਰ''' (4 ਅਗਸਤ 1929-ਦਾ ਜਨਮ ਖੰਡਵਾ ([[ਮੱਧ ਪ੍ਰਦੇਸ਼]]) ਵਿਖੇ ਹੋਇਆ। ਓਹਨਾ ਦੇ ਪਿਤਾ ਜੀ ਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - [[ਅਸ਼ੋਕ ਕੁਮਾਰ]] ਅਤੇ [[ਅਨੂਪ ਕੁਮਾਰ]]। [[ਅਸ਼ੋਕ ਕੁਮਾਰ]] ਓਹਨਾ ਤੋ ੨੦ ਸਾਲ ਵਡੇ ਸਨ ਅਤੇ ਫਿਲਮ ਇਨਡਸਟ੍ਰੀ ਦੇ ਜਾਨੇ ਮਾਨੇ ਅਦਾਕਾਰ ਸਨ।
==ਮੁਢਲਾ ਜੀਵਨ==
'''ਕਿਸ਼ੋਰ ਕੁਮਾਰ''' (4 ਅਗਸਤ 1929-ਦਾ ਜਨਮ ਖੰਡਵਾ ([[ਮੱਧ ਪ੍ਰਦੇਸ਼]]) ਵਿਖੇ ਹੋਇਆ। ਓਹਨਾਉਨ੍ਹਾਂ ਦੇ ਪਿਤਾ ਜੀ ਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - [[ਅਸ਼ੋਕ ਕੁਮਾਰ]] ਅਤੇ [[ਅਨੂਪ ਕੁਮਾਰ]]। [[ਅਸ਼ੋਕ ਕੁਮਾਰ]] ਓਹਨਾਉਨ੍ਹਾਂ ਤੋਤੋਂ ੨੦20 ਸਾਲ ਵਡੇ ਸਨ ਅਤੇ ਫਿਲਮ ਇਨਡਸਟ੍ਰੀਇੰਡਸਟਰੀ ਦੇ ਜਾਨੇ ਮਾਨੇਮਸ਼ਹੂਰ ਅਦਾਕਾਰ ਸਨ।
==ਸਭਾਅ==
ਕਿਸ਼ੋਰ ਕੁਮਾਰ <ref>http://punjabnewsusa.com/wp/ਅਲਬੇਲਾ-ਫ਼ਨਕਾਰ-ਸੀ-ਕਿਸ਼ੋਰ-ਕ/</ref> ਬੇਹੱਦ ਮਸਤਮੌਲਾ, ਮਜ਼ਾਕੀਆ ਅਤੇ ਮਨਮੌਜੀ ਫ਼ਨਕਾਰ ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਸਿਨੇਮਾ ਦੇ ਚੋਟੀ ਦੇ ਗਾਇਕਾਂ ਅਤੇ ਬਿਹਤਰੀਨ ਹਾਸ-ਕਲਾਕਾਰਾਂ ਵਿੱਚ ਗਿਣਿਆ ਜਾਂਦਾ ਸੀ। ਉਸ ਦੀ ਆਵਾਜ਼ ਵਿੱਚ ਸੁਰੀਲਾਪਨ ਵੀ ਸੀ ਤੇ ਸ਼ਰਾਰਤ ਵੀ। ਸੰਜੀਦਾ ਗੀਤਾਂ ਵਿੱਚ ਉਸ ਦੀ ਸੋਜ਼ ਭਰੀ ਆਵਾਜ਼ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਸੀ ਤੇ ਕਲਾਸੀਕਲ ਸੰਗੀਤ ਦੀ ਛੋਹ ਵਾਲੇ ਗੀਤਾਂ ਵਿੱਚ ਵੀ ਉਹ ਕਮਾਲ ਕਰ ਦਿੰਦਾ ਸੀ।