ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 9:
| occupation = [[ਰਾਜਨੀਤੀਵੇਤਾ]]
}}
'''ਕਾਮਰੇਡ ਸੋਹਣ ਸਿੰਘ ਜੋਸ਼''' (12 ਨਵੰਬਰ, 1898-29 ਜੁਲਾਈ 1982) ਇੱਕ ਅਜਾਦੀਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। [[ਭਗਤ ਸਿੰਘ|ਸ਼ਹੀਦ ਭਗਤ ਸਿੰਘ]] ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ [[ਕਿਰਤੀ]] ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ ।
==ਜੀਵਨ==
ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ, 1898 ਈਸਵੀ ਨੂੰ ਹੋਇਆ।<ref>[http://books.google.co.in/books?id=vnJ0MwbAsEAC&pg=PA220&lpg=PA220&dq=Praja+Mandal+Movement+in+East+Punjab+States&source=bl&ots=0vK2fbRlQE&sig=xNosuM11P98i1DFi3IvA3mdHDQI&hl=en&sa=X&ei=4zrmUJnGOcWbkgX4m4DwAQ&ved=0CEIQ6AEwBDgU#v=onepage&q=Praja%20Mandal%20Movement%20in%20East%20Punjab%20States&f=false Freedom fighters of India, Volume 3, edited by Lion M. G. Agrawal,pages-229]</ref> ਉਨ੍ਹਾਂ ਦੇ ਪਿਤਾ ਸ੍ਰੀ ਲਾਲ ਸਿੰਘ ਅਤੇ ਮਾਤਾ ਸ੍ਰੀਮਤੀ ਦਿਆਲ ਕੌਰ ਸਨ।