ਕਲੰਕ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋNo edit summary
ਲਾਈਨ 17:
'''''ਕਲੰਕ'''''<ref>http://webopac.puchd.ac.in/w21OneItem.aspx?xC=295377</ref> (ਅੰਗਰੇਜ਼ੀ: The Scarlet Letter) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ [[ਨੈਥੇਨੀਏਲ ਹਾਥਾਰਨ]] ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਉਸਦਾ ਸ਼ਾਹਕਾਰ ਕਿਹਾ ਜਾਂਦਾ ਹੈ।<ref>{{cite news |publisher=National Public Radio (NPR) |date= March 2, 2008, Sunday. SHOW: Weekend All Things Considered |title=Sinner, Victim, Object, Winner {{pipe}} ANCHORS: JACKI LYDEN |url=http://www.npr.org/templates/story/story.php?storyId=87805369 }} (quote in article refers to it as his "masterwork", listen to the audio to hear it the original reference to it being his "magnum opus")</ref>''ਕਲੰਕ'' ਇਸ ਅੰਗਰੇਜ਼ੀ ਨਾਵਲ ਦਾ ਪੰਜਾਬੀ ਅਨੁਵਾਦ ਹੈ।<ref>[http://www.worldcat.org/title/kalank-the-scarlet-letter/oclc/50584145]</ref>
==ਕਥਾ ਚਰਚਾ==
ਬਹੁਤ ਆਲੋਚਕ ਇਸ ਨਾਵਲ ਵਿੱਚ [[ਬਾਇਬਲ]], [[ਪਿਲਗਰਿਮਸ ਪ੍ਰੋਗਰੈਸ]], ਪਰੀ ਕਥਾ ਵੇਖਦੇ ਹਨ। ਇਸ ਪਾਤਰਾਂ ਦੇ ਨਾਮ ਵੱਡੀ ਸਮਝਦਾਰੀ ਨਾਲ ਰੱਖੇ ਗਏ ਹਨ। ਨਾਇਕਾ ਦਾ ਨਾਮ ਪ੍ਰਿਨ ਦੀ ਸਿਨ (ਪਾਪ) ਨਾਲ ਧੁਨੀ ਮਿਲਦੀ ਹੈ। ਜੂਨ 1642 ਵਿੱਚ, ਬੋਸਟਨ ਦੇ ਪੁਰੀਤਾਨ ਸ਼ਹਿਰ ਵਿੱਚ, ਇੱਕ ਭੀੜ ਜੁੜੀ ਹੈ। ਇਕ ਜੁਆਨ ਕੁੜੀ ਹੈਸਟਰ ਪ੍ਰਿਨ ਨੂੰ, ਵਿਭਚਾਰ (ਵਿਆਹ-ਬਾਹਰੀ ਸੰਬੰਧਾਂ ਤੋਂ ਮਾਂ ਬਣਨ) ਦਾ ਦੋਸ਼ੀ ਪਾਇਆ ਗਿਆ ਹੈ ਅਤੇ ਸ਼ਰਮ ਦੀ ਨਿਸ਼ਾਨੀ ਦੇ ਤੌਰ ਤੇ ਉਸਨੂੰ ਆਪਣੇ ਪਹਿਰਾਵੇ ਤੇ ਇੱਕ ਲਾਲ ਅੱਖਰ, "A" ( "A" ਵਿਭਚਾਰ (adultery) ਅਤੇ ਅਫੇਅਰ ਦਾ ਪ੍ਰਤੀਕ ਹੈ) ਲਾ ਕੇ ਰੱਖਣਾ ਪੈਣਾ ਹੈ। ਉਸਦੇ ਪਾਪ ਲਈ ਸਮਾਜ ਦੁਆਰਾ ਉਸਨੂੰ ਇਹੀ ਸਜ਼ਾ ਦਿੱਤੀ ਗਈ ਹੈ। ਇਸ ਦੇ ਇਲਾਵਾ, ਉਸ ਨੇ ਜਨਤਕ ਅਪਮਾਨ ਦਾ ਸਾਹਮਣਾ ਕਰਨ ਲਈ ਤਿੰਨ ਘੰਟੇ, ਧੜੇ ਤੇ ਖੜ੍ਹੇ ਰਹਿਣਾ ਹੈ। ਜਦੋਂ ਉਹ ਧੜੇ ਤੇ ਚੜ੍ਹਦੀ ਹੈ, ਭੀੜ ਵਿੱਚ ਬਹੁਤ ਸਾਰੀਆਂ ਔਰਤਾਂ ਉਸ ਦੀ ਸੁੰਦਰਤਾ ਅਤੇ ਸ਼ਾਂਤ ਗੌਰਵ ਤੇ ਈਰਖਾ ਕਰ ਰਹੀਆਂ ਹਨ। ਉਸ ਤੋਂ ਬੱਚੀ ਪਰਲ ਦੇ ਪਿਤਾ ਦਾ ਨਾਮ ਦੱਸਣ ਦੀ ਮੰਗ ਕੀਤੀ ਜਾਂਦੀ ਹੈ ਪਰ ਉਹ ਇਨਕਾਰ ਕਰ ਦਿੰਦੀ ਹੈ।
 
{{ਅੰਤਕਾ}}