ਕਿੰਗਸਟਨ, ਜਮੈਕਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
jpg
ਲਾਈਨ 40:
 
'''ਕਿੰਗਸਟਨ''' [[ਜਮੈਕਾ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਇਸ ਟਾਪੂ ਦੇ ਦੱਖਣ-ਪੂਰਬੀ ਤਟ 'ਤੇ ਸਥਿੱਤ ਹੈ। ਇਹ ਪਾਲਿਸਾਡੋਸ, ਇੱਕ ਰੇਤੀਲੀ ਥਾਂ ਜੋ ਪੋਰਟ ਰਾਇਲ ਨਗਰ ਅਤੇ ਨਾਰਮਨ ਮੈਨਲੀ ਅੰਤਰਰਾਸ਼ਟਰੀ ਹਵਾਈ-ਅੱਡੇ ਨੂੰ ਬਾਕੀ ਦੇ ਟਾਪੂ ਨਾਲ਼ ਜੋੜਦੀ ਹੈ, ਨਾਲ਼ ਸੁਰੱਖਿਅਤ ਇੱਕ ਕੁਦਰਤੀ ਬੰਦਰਗਾਹ 'ਤੇ ਸਥਿੱਤ ਹੈ। ਅਮਰੀਕਾ ਮਹਾਂਦੀਪ ਵਿੱਚ [[ਸੰਯੁਕਤ ਰਾਜ]] ਦੇ ਦੱਖਣ ਵੱਲ ਇਹ ਸਭ ਤੋਂ ਵੱਡਾ ਪ੍ਰਮੁੱਖ ਤੌਰ 'ਤੇ ਅੰਗਰੇਜ਼ੀ-ਭਾਸ਼ਾਈ ਦੇਸ਼ ਹੈ।
[[File:Kingston, Jamaica.jpg|thumb|New Kingston]]
 
{{ਅੰਤਕਾ}}