ਉੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 39:
}}
 
'''ਉੱਲੀ''' [[ਸੁਕੇਂਦਰੀ ਜੀਵ|ਸੁਕੇਂਦਰੀ ਜੀਵਾਂ]] ਦੀ ਇੱਕ ਵੱਡੀ ਢਾਣੀ ਵਿਚਲੇ ਉਹ ਜੀਅ ਹੈਹਨ ਜਿਸਜਿਹਨਾਂ ਵਿੱਚ [[ਖ਼ਮੀਰ]] ਅਤੇ [[ਮੋਲਡ]] ਵਰਗੇ ਸੂਖਮ ਜੀਵ ਅਤੇ ਹੋਰ ਜਾਣੀਆਂ-ਪਛਾਣੀਆਂ [[ਖੁੰਭ|ਖੁੰਭਾਂ]] ਸ਼ਾਮਲ ਹਨ। ਇਹਨਾਂ ਪ੍ਰਾਣੀਆਂ ਨੂੰ '''ਉੱਲੀ''' ({{Lang-en|Fungi}}) ਨਾਂ ਦੇ ਇੱਕ ਜਗਤ ਵਿੱਚ ਰੱਖਿਆ ਗਿਆ ਹੈ ਜੋ [[ਪੌਦਾ|ਬੂਟਿਆਂ]], [[ਜਾਨਵਰ|ਜਾਨਵਰਾਂ]], [[ਬੈਕਟੀਰੀਆ]] ਆਦਿਕ ਤੋਂ ਵੱਖਰੇ ਹਨ। ਇੱਕ ਮੁੱਖ ਫ਼ਰਕ ਇਹ ਹੈ ਕਿ ਉੱਲੀ ਦੇ ਕੋਸ਼ਾਣੂਆਂ ਦੁਆਲੇ ਇੱਕ ਕੰਧ ਹੁੰਦੀ ਹੈ ਜਿਸ ਵਿੱਚ [[ਕਾਈਟਿਨ]] ਨਾਮਕ ਪਦਾਰਥ ਹੁੰਦਾ ਹੈ ਜਦਕਿ ਪੌਦਿਆਂ ਆਦਿ ਦੇ ਕੋਸ਼ਾਣੂਆਂ ਦੀਆਂ ਕੰਧਾਂ ਵਿੱਚ [[ਸੈਲੂਲੋਜ਼]] ਹੁੰਦਾ ਹੈ। ਜੀਵਾਣੂਆਂ ਦੀ ਘੋਖ ਤੋਂ ਪਤਾ ਲੱਗਿਆ ਹੈ ਕਿ ਉੱਲੀ ਦਾ ਰਿਸ਼ਤਾ ਬੂਟਿਆਂ ਦੀ ਬਜਾਏ ਜਾਨਵਰਾਂ ਨਾਲ਼ ਵਧੇਰੇ ਨੇੜੇ ਹੈ।
 
{{ਕਾਮਨਜ਼|Fungus|ਉੱਲੀ}}