ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 89:
|FR_foot4 =<ref name=whole_territory />
|FR_foot5 =<ref name=metropolitan_France>ਸਿਰਫ਼ [[ਮਹਾਂਨਗਰੀ ਫ਼ਰਾਂਸ]]।</ref>
|FR_total_population_estimate = ੬੬,੬੧੬,੪੧੬<ref name=populationINSEE>{{fr icon}} {{cite web |url=http://www.insee.fr/fr/themes/tableau.asp?ref_id=NATnon02145 |title=Évolution de la population jusqu'en 2014 - champs France hors Mayotte |first=[[ਫ਼ਰਾਂਸ ਸਰਕਾਰ]] |last=[[INSEE]] |accessdate=January 2014}} (ਮੇਯੋਟ ਤੋਂ ਛੁੱਟ ਫ਼ਰਾਂਸੀਸੀ ਵਿਭਾਗ: ੬੫,੮੨੧,੦੦੦ ਵਾਸੀਵਸਨੀਕ)<br/> {{cite web |url=http://www.insee.fr/fr/themes/detail.asp?ref_id=populegalescom |title=Populations légales dans les collectivités d'outre-mer et Mayotte |first=[[ਫ਼ਰਾਂਸ ਸਰਕਾਰ]] |last=[[INSEE]] |accessdate=January 2014}} (Mਮੇਯੋਟ: ੨੧੨,੬੪੫ ਵਾਸੀਵਸਨੀਕ - ਸਮੁੰਦਰੋਂ-ਪਾਰ ਢਾਣੀਆਂ: ੩੩੭,੧੯੧ - ਨਿਊ ਕੈਲੇਡੋਨੀਆ : ੨੪੫,੫੮੦)<br/>ਕੁੱਲ (ਫ਼ਰਾਂਸੀਸੀ ਵਿਭਾਗ+ਫ਼ਰਾਂਸੀਸੀ ਸਮੁੰਦਰੋਂ-ਪਾਰ ਢਾਣੀਆਂ+ਨਿਊ ਕੈਲੇਡੋਨੀਆ) : ੬੬,੬੧੬,੪੧੬ ਵਾਸੀਵਸਨੀਕ</ref>
|FR_total_population_estimate_year = ੨੦੧੪
|FR_total_population_estimate_rank = ੧੯ਵਾਂ
ਲਾਈਨ 146:
 
ਚੈੱਕ ਇਤਿਹਾਸਕਾਰ [[ਡੇਵਿਡ ਗਾਂਸ|ਡੇਵਿਡ ਸੋਲੋਮਨ ਗਾਂਸ]] ਮੁਤਾਬਕ ਦੇਸ਼ ਦਾ ਨਾਂ Franci (Francio/ਫ਼ਰਾਂਸੀ/ਫ਼ਰਾਂਸੀਓ) ਤੋਂ ਆਇਆ ਹੈ ਜੋ ਲਗਭਗ ੬੧ ਈਸਾ ਪੂਰਬ 'ਚ [[ਸਿਕਾਂਬਰੀ]] ਦੇ ਜਰਮੇਨੀ ਰਾਜਿਆਂ 'ਚੋਂ ਇੱਕ ਸੀ ਅਤੇ ਜੀਹਦਾ ਰਾਜਪਾਟ ਰਾਈਨ ਦਰਿਆ ਦੇ ਪੱਛਮੀ ਕੰਢੇ ਨਾਲ ਲੱਗਦੀਆਂ ਜ਼ਮੀਨਾਂ ਤੋਂ ਲੈ ਕੇ [[ਸਟਰਾਸਬੁਰਗ]] ਅਤੇ [[ਬੈਲਜੀਅਮ]] ਤੱਕ ਫੈਲਿਆ ਹੋਇਆ ਸੀ<ref>David Solomon Ganz, ''Tzemach David'', part 2, Warsaw 1859, p. 9b (Hebrew); Polish name of book: ''Cemahc Dawid''; cf. J.M. Wallace-Hadrill, ''Fredegar and the History of France'', University of Manchester, n.d. pp. 536-538</ref> ਜੂਲੀਅਸ ਸੀਜ਼ਰ ਨੇ ਆਪਣੀ ''[[ਗੈਲੀ ਜੰਗ]] ਉੱਤੇ ਲਿਖੀਆਂ ਕਾਪੀਆਂ'' (''[[ਕੋਮਨਤਾਰੀ ਦੇ ਬੈਯੋ ਗਾਲੀਸੋ]]'') ਵਿਚਲੇ [[ਫ਼ਰੇਦੇਗਾਰ ਦਾ ਰੋਜ਼ਨਾਮਾ|ਫ਼ਰੇਦੇਗਾਰ ਦੇ ਰੋਜ਼ਨਾਮਚੇ]] 'ਚ ਇਸ ਮੁਲਕ ਦਾ ਜ਼ਿਕਰ ਸਾਫ਼ ਅੱਖਰਾਂ ਵਿੱਚ Francio ਵਜੋਂ ਕੀਤਾ ਸੀ।
 
== ਇਤਿਹਾਸ ==
 
=== ਸ਼ੁਰੂਆਤੀ ਅਤੀਤ ===
[[File:Lascaux2.jpg|thumb|left|ਇਹ ਇੱਕ [[ਲਾਸਕੋ]] ਤਸਵੀਰ ਹੈ ਜੋ ਇੱਕ ਘੋੜੇ ਨੂੰ ਦਰਸਾਉਂਦੀ ਹੈ ([[ਦੋਰਦੋਨੀ]], ਲਗਭਗ ੧੮,੦੦੦ ਈ.ਪੂ.]]
ਅਜੋਕੇ ਫ਼ਰਾਂਸ ਵਿੱਚ ਮਨੁੱਖੀ ਜੀਵਨ ([[ਹੋਮੋ]) ਦੇ ਸਭ ਤੋਂ ਪੁਰਾਣੇ ਖ਼ੁਰਾ-ਖੋਜ ਲਗਭਗ ੧੮ ਲੱਖ ਸਾਲ ਪੁਰਾਣੇ ਹਨ।<ref name="Jean Carpentier 1987 p.17">Jean Carpentier (dir.), François Lebrun (dir.), Alain Tranoy, Élisabeth Carpentier et Jean-Marie Mayeur (préface de Jacques Le Goff), Histoire de France, Points Seuil, coll. « Histoire », Paris, 2000 (1re éd. 1987), p. 17 ISBN 2-02-010879-8</ref> ਉਸ ਸਮੇਂ ਮਨੁੱਖ ਨੂੰ ਸਖ਼ਤ ਅਤੇ ਬਦਲਵੇਂ ਮੌਸਮ ਦਾ ਸਾਮ੍ਹਣਾ ਕਰਨਾ ਪੈਂਦਾ ਸੀ ਜਿਸ ਵਿੱਚ ਕਈ ਗਲੇਸ਼ੀਆਈ ਕਾਲ ਸ਼ਾਮਲ ਸਨ ਜਿਸ ਕਰਕੇ ਮਨੁੱਖਾਂ ਨੂੰ ਸ਼ਿਕਾਰ ਕਰਕੇ ਅਤੇ ਖ਼ੁਰਾਕ ਬਟੋਰ ਕੇ ਟੱਪਰੀਵਾਸਾਂ ਦੀ ਜ਼ਿੰਦਗੀ ਜਿਊਣੀ ਪੈਂਦੀ ਸੀ।<ref name="Jean Carpentier 1987 p.17"/> ਫ਼ਰਾਂਸ ਵਿੱਚ [[ਮੂਹਰਲਾ ਪੁਰਾਪੱਥਰੀ ਕਾਲ|ਮੂਹਰਲੇ ਪੁਰਾਪੱਥਰੀ ਕਾਲ]] ਦੀਆਂ ਕਈ ਸਜੀਆਂ ਹੋਈਆਂ ਗੁਫ਼ਾਵਾਂ ਹਨ ਜਿਹਨਾਂ 'ਚੋਂ ਸਭ ਤੋਂ ਪ੍ਰਸਿੱਧ ਅਤੇ ਵੱਧ ਸਾਂਭੀ ਹੋਈ [[ਲਾਸਕੋ]]<ref name="Jean Carpentier 1987 p.17"/> (ਲਗਭਗ ੧੮,੦੦੦ ਈ.ਪੂ.) ਹੈ।
 
[[ਆਖ਼ਰੀ ਗਲੇਸ਼ੀਅਰ ਕਾਲ]] ਦੇ ਅੰਤ ਕੋਲ਼ (੧੦,੦੦੦ ਈ.ਪੂ.) ਅਬੋ-ਹਵਾ ਨਰਮ ਹੋ ਗਈ<ref name="Jean Carpentier 1987 p.17"/> ਅਤੇ ਤਕਰੀਬਨ ੭,੦੦੦ ਈ.ਪੂ. ਤੋਂ ਪੱਛਮੀ ਯੂਰਪ ਦਾ ਇਹ ਹਿੱਸਾ [[ਨਵਪੱਥਰੀ]] ਕਾਲ ਵਿੱਚ ਦਾਖ਼ਲ ਹੋ ਗਿਆ ਅਤੇ ਇਹਦੇ ਵਸਨੀਕ ਟਿਕਾਊ ਜੀਵਨ ਬਤੀਤ ਕਰਨ ਲੱਗੇ। ਚੌਥੀ ਅਤੇ ਤੀਜੀ ਹਜ਼ਾਰ-ਸਾਲੀ ਵਾਲ਼ੇ ਅਬਾਦੀ ਅਤੇ ਖੇਤੀਬਾੜੀ ਦੇ ਕਰੜੇ ਵਿਕਾਸ ਮਗਰੋਂ ਤੀਜੀ ਹਜ਼ਾਰ-ਸਾਲੀ ਦੇ ਅੰਤ ਵਿੱਚ ਧਾਤ ਦਾ ਕੰਮ ਸ਼ੁਰੂ ਹੋ ਗਿਆ: ਪਹਿਲਾਂ ਸੋਨਾ, ਤਾਂਬਾ ਅਤੇ ਕਾਂਸੀ ਅਤੇ ਫੇਰ ਲੋਹਾ।<ref>Carpentier et al 2000, pp. 20–24</ref> ਫ਼ਰਾਂਸ ਵਿੱਚ ਨਵਪੱਥਰੀ ਕਾਲ ਦੇ ਕਈ [[ਵੱਡਪੱਥਰੀ]] ਟਿਕਾਣੇ ਹਨ ਜਿਹਨਾਂ ਵਿੱਚ ਲਗਭਗ ੩,੩੦੦ ਈ.ਪੂ. ਦਾ ਖ਼ਾਸਾ ਸੰਘਣਾ [[ਕਾਰਨਕ ਪੱਥਰ]] ਟਿਕਾਣਾ ਵੀ ਸ਼ਾਮਲ ਹੈ।
 
== ਭੂਗੋਲ ==