ਅਰਾਲ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਅਰਾਲ ਸਾਗਰ ਨੂੰ ਅਰਾਲ ਸਮੁੰਦਰ ’ਤੇ ਭੇਜਿਆ
No edit summary
ਲਾਈਨ 1:
{{ਜਾਣਕਾਰੀਡੱਬਾ ਝੀਲ
|lake_name=ਅਰਾਲ ਸਾਗਰਸਮੁੰਦਰ
|image_lake=Aral Sea 1989-2008.jpg|caption_lake=1989 and 2008
|image_bathymetry =
ਲਾਈਨ 25:
}}
 
'''ਅਰਾਲ ਸਾਗਰਸਮੁੰਦਰ''' ਜਾਂ '''ਅਰਲ ਸਾਗਰਸਮੁੰਦਰ''' ({{lang-kz|Арал Теңізі}} ''ਅਰਾਲ ਤੇਞੀਜ਼ੀ''; {{lang-uz|Orol Dengizi}}; {{lang-ru|Аральскοе Мοре}} ''ਅਰਾਲ'ਸਕੋਈ ਮੋਰੇ''; {{lang-tg|Баҳри Арал}} ''ਬਾਹਰੀ ਅਰਾਲ''; {{lang-fa|دریای خوارزم}} ''ਦਰਿਆ-ਏ ਖ਼ਰਾਜ਼ਮ'') ਉੱਤਰ ਵਿੱਚ [[ਕਜ਼ਾਖ਼ਸਤਾਨ]] (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, [[ਉਜ਼ਬੇਕਿਸਤਾਨ]] ਦਾ ਇੱਕ ਖ਼ੁਦਮੁਖ਼ਤਿਆਰ ਖੇਤਰ, ਵਿਚਕਾਰ ਪੈਂਦੀ ਇੱਕ ਝੀਲ ਸੀ। ਇਸਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ ੧,੫੩੪ ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।<ref>{{cite book|title=''Old Turkic Dictionary''|place=Leningrad|publisher=Science|year=1969|page=50}}</ref>
 
{{ਅੰਤਕਾ}}