ਭੂ-ਮੱਧ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਭੂ-ਮੱਧ ਸਾਗਰ ਨੂੰ ਭੂ-ਮੱਧ ਸਮੁੰਦਰ ’ਤੇ ਭੇਜਿਆ
No edit summary
ਲਾਈਨ 1:
{{ਜਾਣਕਾਰੀਡੱਬਾ ਸਮੁੰਦਰ
|Ocean_name = '''ਭੂ-ਮੱਧ ਸਾਗਰਸਮੁੰਦਰ'''
|image_Ocean = Mediterranean Sea political map-en.svg
|caption_Ocean = ਭੂ-ਮੱਧ ਸਾਗਰਸਮੁੰਦਰ ਦੀ ਉਪਗ੍ਰਹੀ ਤਸਵੀਰ
|image_bathymetry =
|caption_bathymetry =
ਲਾਈਨ 28:
}}
 
'''ਭੂ-ਮੱਧ ਸਾਗਰਸਮੁੰਦਰ''' [[ਅੰਧ ਮਹਾਂਸਾਗਰ]] ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ [[ਯੂਰਪ]] ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ [[ਅਫ਼ਰੀਕਾ]] ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।
 
ਇਸਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ [[ਲਾਤੀਨੀ ਭਾਸ਼ਾ|ਲਾਤੀਨੀ]] ''mediterraneus'', ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (''medius'', "ਵਿਚਕਾਰ" ਅਤੇ ''terra'', "ਭੋਂ" ਤੋਂ) ਤੋਂ ਆਇਆ ਹੈ। ਇਸਦਾ ਖੇਤਰਫਲ ਲਗਭਗ ੨੫ ਲੱਖ ਵਰਗ ਕਿ.ਮੀ. ਹੈ ਪਰ ਇਸਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ ੧੪ ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ''ਯੂਰਪ-ਅਫ਼ਰੀਕੀ ਭੂ-ਮੱਧ ਸਾਗਰਸਮੁੰਦਰ'' ਜਾਂ ''ਯੂਰਪੀ ਭੂ-ਮੱਧ ਸਾਗਰਸਮੁੰਦਰ'' ਕਿਹਾ ਜਾਂਦਾ ਹੈ।<ref>{{cite web|url= http://www.ifremer.fr/lobtln/OTHER/ext_abstr_East_Sea_workshop_TLM.pdf |title=Microsoft Word - ext_abstr_East_sea_workshop_TLM.doc|format=[[Portable Document Format|PDF]]|accessdate=April 23, 2010}}</ref><ref>{{cite web|url=http://ec.europa.eu/research/headlines/news/article_09_03_19_en.html|title=Researchers predict Mediterranean Sea level rise - Headlines - Research – European Commission|publisher=Europa|date=March 19, 2009|accessdate= April 23, 2010}}</ref>
 
{{ਅੰਤਕਾ}}