ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਸੋਹਿੰਦਰ ਸਿੰਘ ਵਣਜਾਰਾ ਬੇਦੀ''' ( 28 ਨਵੰਬਰ 1924 - 26 ਅਗਸਤ 2001)<ref>http://id.loc.gov/authorities/names/n83001680.html</ref><ref>http://www.dawn.com/news/1062191</ref><ref>[http://www.tribuneindia.com/2003/20031201/ldh2.htm, Punjabi writer Bedi dead The Tribune, August 27]</ref> ਪੰਜਾਬੀ [[ਲੋਕਧਾਰਾ]] ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਅਤੇ ਅੱਠ ਭਾਗਾਂ ਵਿੱਚ '''[[ਪੰਜਾਬੀ ਲੋਕਧਾਰਾ ਵਿਸ਼ਵਕੋਸ਼]]''' ਤਿਆਰ ਕਰਨ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਹਨ। ਉਨ੍ਹਾਂ ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ [[ਪੰਜਾਬੀ ਯੂਨੀਵਰਸਿਟੀ]] ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ।<ref>[http://www.thesikhencyclopedia.com/biographies/famous-sikh-personalities/bedi-s-s-wanjara ਸੋਹਿੰਦਰ ਸਿੰਘ ਵਣਜਾਰਾ ਬੇਦੀ]</ref> ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਿਆਲ ਸਿੰਘ ਕਾਲਜ , ਦਿੱਲੀ ਵਿੱਚ ਸੀਨੀਅਰ ਲੈਕਚਰਾਰ ਰਹੇ।
==ਰਚਨਾਵਾਂ==
* ''ਪੰਜਾਬੀ ਲੋਕਧਾਰਾ ਵਿਸ਼ਵਕੋਸ਼'' (ਅੱਠ ਭਾਗ)<ref>http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y</ref>