ਅਮਸਤੱਰਦਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 87:
'''ਅਮਸਤੱਰਦਮ''' ਜਾਂ '''ਐਮਸਟਰਡੈਮ''' ({{IPA-nl|ˌɑmstərˈdɑm|lang|Nl-Amsterdam.ogg}}) [[ਨੀਦਰਲੈਂਡ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਪ੍ਰਮੁੱਖ ਬੋਲੀ [[ਡੱਚ ਭਾਸ਼ਾ|ਡੱਚ]] ਹੈ। ਇਸਨੂੰ ਦੇਸ਼ ਦੇ ਸੰਵਿਧਾਨ ਵੱਲੋਂ ਰਾਜਧਾਨੀ ਹੋਣ ਦੀ ਮਾਨਤਾ ਮਿਲੀ ਹੈ।<ref>{{cite web |last=Dutch Wikisource |title=Grondwet voor het Koningrijk der Nederlanden (1815) '''(ਡੱਚ)''' |url=http://nl.wikisource.org/wiki/Grondwet_voor_het_Koningrijk_der_Nederlanden_(1815) |accessdate=2 May 2008}}</ref> ਸ਼ਹਿਰੀ ਹੱਦਾਂ ਅੰਦਰ ਇਸਦੀ ਅਬਾਦੀ ੮੨੦,੨੫੬ ਹੈ, ਨਗਰੀ ਅਬਾਦੀ ੧,੨੦੯,੪੧੯ ਅਤੇ ਮਹਾਂਨਗਰੀ ਅਬਾਦੀ ੨,੨੮੯,੭੬੨ ਹੈ।<ref>{{cite web|url=http://www.iamsterdam.com/en/visiting/touristinformation/aboutamsterdam/factsandfigures |title=Facts and Figures |publisher=I amsterdam |accessdate=1 June 2011| archiveurl= http://web.archive.org/web/20110503202146/http://www.iamsterdam.com/en/visiting/touristinformation/aboutamsterdam/factsandfigures| archivedate= 3 May 2011 <!--DASHBot-->| deadurl= no}}</ref> ਇਹ ਦੇਸ਼ ਦੇ ਪੱਛਮ ਵੱਲ ਉੱਤਰੀ ਹਾਲੈਂਡ ਸੂਬੇ ਵਿੱਚ ਸਥਿੱਤ ਹੈ। ਇਸ ਵਿੱਚ [[ਰੰਦਸਤੱਦ]] ਦਾ ਉੱਤਰੀ ਹਿੱਸਾ ਸ਼ਾਮਲ ਹੈ ਜੋ ਯੂਰਪ ਦਾ ੭੦ ਲੱਖ ਦੀ ਅਬਾਦੀ ਵਾਲ ਇੱਕ ਵੱਡਾ ਬਹੁ-ਨਗਰੀ ਇਲਾਕਾ ਹੈ।<ref name="R2040">{{cite web|url=http://www.rijksoverheid.nl/onderwerpen/randstad/documenten-en-publicaties/brochures/2007/12/01/randstad-2040-facts-figures-wat-komt-er-op-de-randstad-af.html|publisher=[[Ministry of Housing, Spatial Planning and the Environment (Netherlands)|VROM]]|title=Randstad2040; Facts & Figures (p.26)(in Dutch)|format=PDF}}</ref>
 
{{ਕਾਮਨਜ਼|Amsterdam|ਅਮਸਤੱਰਦਮ}}
{{ਅੰਤਕਾ}}
{{ਹਵਾਲੇ}}
 
{{ਯੂਰਪੀ ਦੇਸ਼ਾਂ ਦੀਆਂ ਰਾਜਧਾਨੀਆਂ}}
[[ਸ਼੍ਰੇਣੀ:ਯੂਰਪ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਨੀਦਰਲੈਂਡ ਦੇ ਸ਼ਹਿਰ]]