ਪ੍ਰਫੁੱਲ ਚਾਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਪ੍ਰਫੁੱਲ ਚਾਕੀ''' (ਬੰਗਾਲੀ: প্রফুল্ল চাকী) ਇੱਕ ਬੰਗਾਲੀ ਕ੍ਰਾਂ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:02, 19 ਅਗਸਤ 2014 ਦਾ ਦੁਹਰਾਅ

ਪ੍ਰਫੁੱਲ ਚਾਕੀ (ਬੰਗਾਲੀ: প্রফুল্ল চাকী) ਇੱਕ ਬੰਗਾਲੀ ਕ੍ਰਾਂਤੀਕਾਰੀ ਸੀ। ਉਹ ਕ੍ਰਾਂਤੀਕਾਰੀਆਂ ਦੇ ਯੁਗਾਂਤਰ ਨਾਂ ਦੇ ਸੰਗਠਨ ਨਾਲ ਜੁੜੇ ਹੋਏ ਸਨ। ਜੋ ਆਜ਼ਾਦੀ ਦੀ ਪ੍ਰਾਪਤੀ ਲਈ ਬ੍ਰਿਟਿਸ਼ ਅਧਿਕਾਰੀਆਂ ਦਾ ਕਤਲ ਕਰਦੇ ਸਨ।