ਬਰੇਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਜਰਮਨ ਟਿਕਾਣਾ |Name=ਬਰੇਮਨ |Art=ਸ਼ਹਿਰ |image_photo=Bremen-rathaus-dom-buergers..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 31:
}}
 
'''ਬਰੇਮਨ''' ਦੀ ਸ਼ਹਿਰੀ ਨਗਰਪਾਲਕਾ ({{lang-de|Stadtgemeinde Bremen}}, {{IPA-de|ˈbʁeːmən|-|Bremen.ogg}}) ਉੱਤਰ-ਪੱਛਮੀ [[ਜਰਮਨੀ]] ਦਾ ਇੱਕ [[ਹਾਂਸੀਆਟੀ ਲੀਗ|ਹਾਂਸੀਆਟੀ]] ਸ਼ਹਿਰ ਹੈ। [[ਵੇਜ਼ਰ ਦਰਿਆ]] ਦੇ ਕੰਢੇ ਬੰਦਰਗਾਹ ਵਾਲ਼ਾ ਬਰੇਮਨ ਇੱਕ ਵਪਾਰਕ ਅਤੇ ਸਨਅਤੀ ਸ਼ਹਿਰ ਹੈ ਜੋ [[ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕਾ|ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕੇ]] (੨੫ ਲੱਖ ਲੋਕ) ਦਾ ਹਿੱਸਾ ਹੈ। ਇਹ [[ਉਤ੍ਤਰੀਉੱਤਰੀ ਜਰਮਨੀ]] ਦਾ ਦੂਜਾ ਅਤੇ ਪੂਰੇ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।
 
{{ਕਾਮਨਜ਼|Bremen|ਬਰੇਮਨ}}