ਬਾਲਕਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
[[File:Balkan topo en.jpg|thumb|350px|right|ਬਾਲਕਨ ਪਰਾਇਦੀਪ, ਜੋ ਕਿ [[ਸੋਚਾ]]–[[ਵਿਪਾਵਾ ਦਰਿਆ|ਵਿਪਾਵਾ]]–[[ਕਰਕਾ ਦਰਿਆ|ਕਰਕਾ]]–[[ਸਾਵਾ ਦਰਿਆ|ਸਾਵਾ]]–[[ਦਨੂਬ]] ਸਰਹੱਦਾਂ ਮੁਤਾਬਕ ਪਰਿਭਾਸ਼ਤ ਹੈ]]
 
'''ਬਾਲਕਨ''', ਜਿਹਨੂੰ ਆਮ ਤੌਰ 'ਤੇ '''ਬਾਲਕਨ ਪਰਾਇਦੀਪਟਾਪੂਨੁਮਾ''' ਅਤੇ ਅੱਜਕੱਲ੍ਹ '''"[[ਦੱਖਣ-ਪੂਰਬੀ ਯੂਰਪ]]"''' ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ [[ਯੂਰਪ]] ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ [[ਇਸਾਈ ਧਰਮ|ਇਸਾਈਅਤ]] ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ [[ਇਸਲਾਮ]] ਆਉਂਦੇ ਹਨ।<ref name=okey>{{cite book | first=Robin |last=Okey | title=Taming Balkan Nationalism | publisher=Oxford University Press | year=2007}}</ref>
 
{{ਅੰਤਕਾਹਵਾਲੇ}}
{{ਦੁਨੀਆਂ ਦੇ ਖੇਤਰ}}
{{ਬਾਲਕਨ ਦੇਸ਼}}
 
[[ਸ਼੍ਰੇਣੀ:ਬਾਲਕਨ ਪਰਾਇਦੀਪਟਾਪੂਨੁਮਾ]]
[[ਸ਼੍ਰੇਣੀ:ਪੂਰਬੀ ਯੂਰਪ]]