ਇਬੇਰੀਆਈ ਟਾਪੂਨੁਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਇਬੇਰੀਆਈ ਪਰਾਇਦੀਪ ਨੂੰ ਇਬੇਰੀਆਈ ਟਾਪੂਨੁਮਾ ’ਤੇ ਭੇਜਿਆ
No edit summary
ਲਾਈਨ 1:
{{ਜਾਣਕਾਰੀਡੱਬਾ ਪਰਾਇਦੀਪਟਾਪੂਨੁਮਾ
|name =
|local name = {{Collapsible list|framestyle=border:none; padding:0;|title='''<center><big>ਇਬੇਰੀਆਈ ਪਰਾਇਦੀਪਟਾਪੂਨੁਮਾ&nbsp;&nbsp;</big></center>'''
|1 = <center>{{lang|an|''Peninsula Iberica''}} {{an icon}}</center>
|2 = <center>{{lang|ast|''Península Ibérica''}} {{ast icon}}</center>
ਲਾਈਨ 14:
|11 = <center>{{lang|es|''Península Ibérica''}} {{es icon}}</center>}}
|image name = España y Portugal.jpg
|image caption = ਇਬੇਰੀਆਈ ਪਰਾਇਦੀਪਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ।
|image alt = A map of the Iberian Peninsula and its location in Europe.
|locator map = Iberian map europe.svg
ਲਾਈਨ 39:
}}
 
'''ਇਬੇਰੀਆਈ ਪਰਾਇਦੀਪਟਾਪੂਨੁਮਾ''' ([[ਅਸਤੂਰੀਆਈ ਭਾਸ਼ਾ|ਅਸਤੂਰੀਆਈ]], [[ਗਲੀਸੀਆਈ ਭਾਸ਼ਾ|ਗਲੀਸੀਆਈ]], [[ਲਿਓਨੀ ਭਾਸ਼ਾ|ਲਿਓਨੀ]], [[ਮਿਰਾਂਦੀ ਭਾਸ਼ਾ|ਮਿਰਾਂਦੀ]], [[ਪੁਰਤਗਾਲੀ ਭਾਸ਼ਾ|ਪੁਰਤਗਾਲੀ]] ਅਤੇ {{lang-es|Península Ibérica}}, {{lang-ca|Península Ibèrica}}, [[ਆਰਾਗੋਨੀ ਭਾਸ਼ਾ|ਆਰਾਗੋਨੀ]] ਅਤੇ {{lang-oc|Peninsula Iberica}}, {{lang-fr|Péninsule Ibérique}}, {{lang-eu|Iberiar Penintsula}}), ਆਮ ਤੌਰ 'ਤੇ '''ਇਬੇਰੀਆ''', ਦੱਖਣ-ਪੱਛਮੀ [[ਯੂਰਪ]] ਦੇ ਠੀਕ ਸਿਰੇ 'ਤੇ ਸਥਿੱਤ ਇੱਕ [[ਪਰਾਇਦੀਪਟਾਪੂਨੁਮਾ]] ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ [[ਸਪੇਨ]], [[ਪੁਰਤਗਾਲ]], [[ਅੰਡੋਰਾ]] ਅਤੇ [[ਫ਼ਰਾਂਸ]] ਦਾ ਕੁਝ ਹਿੱਸਾ ਅਤੇ [[ਜਿਬਰਾਲਟਰ]] ਦਾ [[ਬਰਤਾਨਵੀ ਵਿਦੇਸ਼ੀ ਰਾਜਖੇਤਰ]] ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਪਰਾਇਦੀਪਾਂ—ਇਬੇਰੀਆਈਟਾਪੂਨੁਮਿਆਂ—ਇਬੇਰੀਆਈ, [[ਇਤਾਲਵੀ ਪਰਾਇਦੀਪਟਾਪੂਨੁਮਾ|ਇਤਾਲਵੀ]] ਅਤੇ [[ਬਾਲਕਨ ਪਰਾਇਦੀਪਟਾਪੂਨੁਮਾ|ਬਾਲਕਨ]]—ਵਿੱਚੋਂ ਸਭ ਤੋਂ ਪੱਛਮੀ ਪਰਾਇਦੀਪਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ [[ਭੂ-ਮੱਧ ਸਾਗਰ]] ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ [[ਅੰਧ ਮਹਾਂਸਾਗਰ]] ਨਾਲ਼ ਲੱਗਦੀਆਂ ਹਨ। [[ਪੀਰੇਨੇ]] ਪਹਾੜ ਇਹਦੇ ਉੱਤਰ-ਪੂਰਬੀ ਸਿਰੇ 'ਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ [[ਅਫ਼ਰੀਕਾ]] ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਪਰਾਇਦੀਪਟਾਪੂਨੁਮਾ ਹੈ ਜਿਹਦਾਜਿਸਦਾ ਖੇਤਰਫਲਰਕਬਾ ਲਗਭਗ ੫੮੨,੦੦੦ ਵਰਗ ਕਿਲੋਮੀਟਰ ਹੈ।
{{ਅੰਤਕਾ}}