ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਅਸ਼ਗਾਬਾਦ ਨੂੰ ਅਸ਼ਗ਼ਾਬਾਤ ’ਤੇ ਭੇਜਿਆ
No edit summary
ਲਾਈਨ 1:
{{ਬੇ-ਹਵਾਲਾ}}
{{ਜਾਣਕਾਰੀਡੱਬਾ ਬਸਤੀ
|ਅਧਿਕਾਰਕ_ਨਾਂ = ਅਸ਼ਗਾਬਾਦਅਸ਼ਗ਼ਾਬਾਤ
|ਹੋਰ_ਨਾਂ = ਅਸ਼ਖ਼ਾਬਾਤ <br> <small>ਪੋਲਤੋਰਾਤਸਕ (੧੯੧੯-੧੯੨੭)</small>
|ਦੇਸੀ_ਨਾਂ = ''Aşgabat'', Ашхабад
ਲਾਈਨ 70:
|footnotes =
}}
[[File:Ashgabat, Turkmenistan Astronaut Imagery.JPG|thumb|ਅਸ਼ਗਾਬਾਦਅਸ਼ਗ਼ਾਬਾਤ ਦਾ ਉਪਗ੍ਰਹੀਉੱਪਗ੍ਰਿਹੀ ਨਜ਼ਾਰਾ]]
'''ਅਸ਼ਗ਼ਾਬਾਤ''' ਜਾਂ '''ਅਸ਼ਗਾਬਾਦ''' ({{lang-tk|Aşgabat}}, {{lang-fa|عشق‌آباد}}, {{lang-ru|Ашхабáд}}, ਰੂਸੀ ਤੋਂ ਲਿਪਾਂਤਰਨ ਵੇਲੇ '''ਅਸ਼ਖ਼ਾਬਾਦ''' ਵੀ, ੧੯੧੯-੧੯੨੭ ਵਿਚਕਾਰ ਪੂਰਵਲਾ '''ਪੋਲਤੋਰਾਤਸਕ''') [[ਤੁਰਕਮੇਨਿਸਤਾਨ]], ਮੱਧ [[ਏਸ਼ੀਆ]] ਦਾ ਇੱਕ ਦੇਸ਼, ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਅਬਾਦੀ (੨੦੦੧ ਮਰਦਮਸ਼ੁਮਾਰੀ ਅੰਦਾਜ਼ਾ) ੬੯੫,੩੦੦ ਹੈ ਅਤੇ ੨੦੦੯ ਦੇ ਅੰਦਾਜ਼ੇ ੧੦ ਲੱਖ ਦੱਸਦੇ ਹਨ। ਇਹ ਸ਼ਹਿਰ ਕਾਰਾ ਕੁਮ ਮਾਰੂਥਲ ਅਤੇ ਕੋਪਤ ਦਾਗ ਪਹਾੜ ਲੜੀ ਵਿਚਕਾਰ ਸਥਿੱਤ ਹੈ। ਇਸਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਹੈ ਜਦਕਿ ਘੱਟ-ਗਿਣਤੀਆਂ ਵਿੱਚ ਰੂਸੀ, ਅਰਮੀਨੀਆਈ ਅਤੇ ਅਜ਼ੇਰੀ ਸ਼ਾਮਲ ਹਨ। ਇਹ [[ਇਰਾਨ]] ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ ੨੫੦ ਕਿ.ਮੀ. ਦੀ ਵਿੱਥ 'ਤੇ ਪੈਂਦਾ ਹੈ।
 
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}