ਬਾਘਾ ਜਤਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਬਾਘਾ ਜਤਿਨ''' (7 ਦਸੰਬਰ 1879 – 10 ਸਤੰਬਰ 1915), ਜਨਮ '''ਜਤਿੰਦਰਨਾਥ ਮੁਖਰਜੀ''',..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox person
|name = ਜਤਿੰਦਰਨਾਥ ਮੁਖਰਜੀ
|birth_date = {{birth date|1879|12|07|df=yes}}
|birth_place = [[ਕੁਸ਼ਤੀਆ]], [[ਬੰਗਾਲ ਪ੍ਰੇਜ਼ੀਡੇਨਸੀ]], [[ਬ੍ਰਿਟਿਸ਼ ਭਾਰਤ]]
|death_date = {{Death date and age|1915|09|10|1879|12|08|df=yes}}
|death_place = [[ਬਾਲਾਸੋਰ]], ਬੰਗਾਲ ਪ੍ਰੇਜ਼ੀਡੇਨਸੀ , ਬ੍ਰਿਟਿਸ਼ ਭਾਰਤ
|alma_mater =
|image = BaghaJatin12.jpg
|caption = ਜਤਿੰਦਰਨਾਥ ਮੁਖਰਜੀ, ਉਸਨੂੰ ਬਾਘਾ ਜਤਿਨ ਵੀ ਕਿਹਾ ਜਾਂਦਾ ਸੀ
|other_names = ਬਾਘਾ ਜਤਿਨ
|movement = [[ਭਾਰਤ ਦਾ ਆਜ਼ਾਦੀ ਸੰਗਰਾਮ]], [[Indo-German Conspiracy]], [[Christmas Day plot]]
|organisation = [[ਯੁਗਾਂਤਰ]]
|monuments =
|awards =
|religion =
|footnotes =
}}
'''ਬਾਘਾ ਜਤਿਨ''' (7 ਦਸੰਬਰ 1879 – 10 ਸਤੰਬਰ 1915), ਜਨਮ '''ਜਤਿੰਦਰਨਾਥ ਮੁਖਰਜੀ''', ਇੱਕ ਬੰਗਾਲੀ ਕ੍ਰਾਂਤੀਕਾਰੀ ਦਾਰਸ਼ਨਿਕ ਸੀ ਜਿਸਨੇ ਬਰਤਾਨਵੀ ਰਾਜ ਦਾ ਵਿਰੋਧ ਕੀਤਾ। ਉਹ ਬੰਗਾਲ ਦੀ [[ਯੁਗਾਂਤਰ]] ਪਾਰਟੀ ਦਾ ਮੁੱਖ ਮੈਂਬਰ ਸੀ।
 
ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨ ਰਾਜਕੁਮਾਰ ਨੂੰ ਕਲਕੱਤੇ ਵਿੱਚ ਨਿੱਜੀ ਤੌਰ ਤੇ ਮਿਲਣ ਤੋਂ ਬਾਅਦ ਉਸਨੂੰ ਅਸਲਾ ਭੇਜਣ ਦਾ ਵਾਅਦਾ ਕੀਤਾ ਗਇਆ, ਬਾਅਦ ਵਿੱਚ ਉਹਨੇ [[ਜਰਮਨ ਪਲਾਟ]]<ref>"Nixon Report", in ''Terrorism in Bengal'',[abbreviation ''Terrorism''] Edited and Compiled by A.K. Samanta, Government of West Bengal, Calcutta, 1995, Vol. II, p.625.</ref> ਨਾਂ ਦੀ ਯੋਜਨਾ ਬਣਾਈ।
 
{{ਹਵਾਲੇ}}