ਨੌਰਾ ਰਿਚਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਲਾਈਨ 24:
1970, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਵਿੱਚ ਉਸਦੇ ਯੋਗਦਨ ਲਈ ਉਸਨੂੰ [[ਡੀ. ਲਿੱਟ.]] ਦੀ ਡਿਗਰੀ ਨਾਲ ਨਿਵਾਜਿਆ।<ref name=tri>[http://www.tribuneindia.com/2003/20030301/windows/main2.htm A TRIBUTE: Lady Gregory of Punjab] by Harcharan Singh, ''[[The Tribune]]'', March 1, 2003.</ref>
==ਕੈਰੀਅਰ==
ਬਹੁਤ ਹੀ ਛੋਟੀ ਉਮਰ ਵਿਚ ਨੌਰਾ ਨੇ ਥੀਏਟਰ ਆਪਣਾ ਨੂੰ ਆਪਣਾ ਲਿਆ ਅਤੇ ਇੱਕ ਸਫਲ ਅਦਾਕਾਰਾ ਬਣ ਗਈ। ਉਹ ਇੱਕ ਅੰਗਰੇਜ਼ੀ ਅਧਿਆਪਕ ਅਤੇ ਇੱਕ ਯੂਨੀਟੇਰੀਅਨ ਕ੍ਰਿਸ਼ਚੀਅਨ, ਫ਼ਿਲਿਪੁੱਸ ਅਰਨੈਸਟ ਰਿਚਰਡਸ ਨਾਲ ਵਿਆਹੀ ਹੋਈ ਸੀ। ਉਸ ਦਾ ਪਤੀ ਦਿਆਲ ਸਿੰਘ ਕਾਲਜ (ਸਰਦਾਰ ਦਿਆਲ ਸਿੰਘ ਮਜੀਠੀਆ, ਕਾਲਜ ਦਾ ਬਾਨੀ, ਬ੍ਰਹਮੋ ਸਮਾਜ ਦਾ ਇੱਕ ਉਤਸ਼ਾਹੀ ਪੈਰੋਕਾਰ ਸੀ, ਜਿਸਦਾ ਯੂਨੀਟੇਰੀਅਨ ਕ੍ਰਿਸ਼ਚੀਅਨ ਨਾਲ ਸੰਘਣਾ ਰਿਸ਼ਤਾ ਸੀ) ਲਾਹੌਰ ਵਿੱਚ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਵਜੋਂ 1908 ਵਿੱਚ ਭਾਰਤ ਆਇਆ ਸੀ।
 
{{ਹਵਾਲੇ}}