ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 36:
'''ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ''' ('''ਏ. ਆਈ. ਡੀ. ਐੱਮ. ਕੇ.''') [[ਤਾਮਿਲਨਾਡੂ]] ਅਤੇ [[ਪਾਂਡੀਚਰੀ]] ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਬਾਨੀ ਐਮ. ਜੀ. ਰਾਮਾਚੰਦਰ ਸਨ। 1972 ਇਹ ਪਾਰਟੀ [[ਦ੍ਰਵਿੜ ਮੁਨੇਤਰ ਕੜਗਮ]] ਜਾਂ ਡੀ.ਐਮ. ਕੇ ਪਾਰਟੀ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਟੀ ਦਾ ਮੁੱਖ ਦਫ਼ਤਰ ਚੇਨੱਈ ਵਿਖੇ ਹੈ। 1989 ਤੋਂ ਇਸ ਪਾਰਟੀ ਦਾ ਪ੍ਰਧਾਨ ਕੁਮਾਰੀ ਜੇ. ਜੈਲਲਤਾ ਹੈ। ਪਾਰਟੀ ਤਾਮਿਲਨਾਡੁ 'ਚ ਛੇ ਵਾਰੀ ਆਪਣੀ ਸਰਕਾਰ ਬਣਾ ਚੁੱਕੀ ਹੈ।
{{ਹਵਾਲੇ}}
{{ਭਾਰਤ ਦੀਆਂ ਰਾਜਨੀਤਿਕ ਪਾਰਟੀਆਂ}}
[[ਸ਼੍ਰੇਣੀ:ਭਾਰਤ ਦੇ ਸਿਆਸੀਸਿਆਲੀ ਦਲ]]