ਮੁੜ-ਸੁਰਜੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill ਨੇ ਸਫ਼ਾ ਪੁਨਰ-ਜਾਗਰਣ ਨੂੰ ਪੁਨਰਜਾਗਰਣ ’ਤੇ ਭੇਜਿਆ
ਛੋNo edit summary
ਲਾਈਨ 1:
[[ਤਸਵੀਰ:Mona Lisa, by Leonardo da Vinci, from C2RMF retouched.jpg|thumb|right|[[ਵਿੰਚੀ]] ਦੁਆਰਾ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਣ ਕਾਲ ਦੀ ਸਭ ਤੋਂ ਮਸ਼ਹੂਰ ਉਧਾਹਰਨਾਂ ਵਿੱਚੋਂ ਇੱਕ ਹੈ।]]
'''ਪੁਨਰ-ਜਾਗਰਣਪੁਨਰਜਾਗਰਣ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: ''Renaissance'' "ਪੁਨਰ-ਜਨਮ") ਇੱਕ ਸਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ [[ਇਟਲੀ]] ਵਿੱਚ ਸ਼ੁਰੂ ਹੋਈ ਅਤੇ ਹੌਲੀ ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।
 
ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਣ ਦੀ ਸ਼ੁਰੁਆਤ ਇਟਲੀ ਦੇ ਸ਼ਹਿਰ [[ਫਲੋਰੈਂਸ]] ਵਿੱਚ 14ਵੀਂ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖਾਸ ਕਰਕੇ [[ਲੋਰੈਂਜ਼ੋ ਦੇ ਮੇਦੀਚੀ]] ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ [[ਕੋਨਸਤਾਂਤੀਨੋਪਲ]] ਉੱਤੇ ਓਸਮਾਨਲੀ(ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਓਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।