ਫ਼ੇਸਬੁੱਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
No edit summary
ਲਾਈਨ 3:
'''ਫ਼ੇਸਬੁੱਕ''' (Facebook) ਇੰਟਰਨੈੱਟ ’ਤੇ ਇੱਕ ਅਜ਼ਾਦ ਸਮਾਜਕ ਨੈੱਟਵਰਕ ਸੇਵਾ ਵੈੱਬਸਾਈਟ ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ।<ref name="g">{{Cite news |url=http://venturebeat.com/2008/12/18/2008-growth-puts-facebook-in-better-position-to-make-money/ |title=2008 Growth Puts Facebook In Better Position to Make Money |date=ਦਸੰਬਰ ੧੮, ੨੦੦੮ |accessdate = ਅਕਤੂਬਰ ੬, ੨੦੧੨}}</ref> ਸਤੰਬਰ ੨੦੧੨ ਮੁਤਾਬਕ ਇਸਦੇ ੧ ਬਿਲੀਅਨ ਤੋਂ ਜ਼ਿਆਦਾ ਸਰਗਰਮ ਵਰਤੋਂਕਾਰ ਹਨ ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸਨੂੰ ਮੋਬਾਈਲ ਫ਼ੋਨ ਜ਼ਰੀਏ ਵਰਤਦੇ ਹਨ। ਇਸਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਰਜਿਸਟਰ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਆਦਿ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ ਜਿਵੇਂ ਕਿ "ਨਜ਼ਦੀਕੀ ਦੋਸਤ" ਆਦਿ ਵਿੱਚ ਵੀ ਵੰਡ ਸਕਦੇ ਹਨ।
 
ਇਹ ਵੈੱਬਸਾਈਟ [[ਮਾਰਕ ਜ਼ੂਕਰਬਰਗਜ਼ੁਕੇਰਬਰਗ]] ਅਤੇ ਉਸਦੇ ਸਾਥੀਆਂ ਨੇ ੪ ਫ਼ਰਵਰੀ ੨੦੦੪ ਨੂੰ ਸ਼ੁਰੂ ਕੀਤੀ।
 
{{ਹਵਾਲੇ}}