ਮੀਂਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਵਰਖਾ ਨੂੰ ਮੀਂਹ ’ਤੇ ਭੇਜਿਆ
No edit summary
ਲਾਈਨ 1:
[[File:FoggDam-NT.jpg|alt=Black storm clouds under which a grey sheet of rain is falling on grasslands.|thumb|right|upright=1.4|ਵਰਖਾ]]
'''ਮੀਂਹ''' (ਜਾਂ '''ਵਰਖਾ''' ਜਾਂ '''ਬਾਰਸ਼/ਬਰਸਾਤ''' ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ 'ਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ [[ਪਾਣੀ ਚੱਕਰ]] ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ [[ਤਾਜ਼ਾ ਪਾਣੀ|ਤਾਜ਼ੇ ਪਾਣੀ]] ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ।
'''ਵਰਖਾ''' ਇੱਕ ਪ੍ਰਕਾਰ ਦਾ ਸੰਘਨਨ ਹੈ। ਧਰਤੀ ਦੇ ਸਤ੍ਹਾ ਤੋਂ ਪਾਣੀ ਵਾਸ਼ਪਿਤ ਹੋ ਕੇ ਉੱਪਰ ਉੱਠਦਾ ਹੈ ਅਤੇ ਠੰਡਾ ਹੋ ਕੇ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਫੇਰ ਧਰਤੀ ਉੱਤੇ ਡਿੱਗਦਾ ਹੈ। ਇਸਨੂੰ ਵਰਖਾ ਕਹਿੰਦੇ ਹਨ।
{{commons|Rain|ਵਰਖਾਮੀਂਹ}}
 
{{commons|Rain|ਵਰਖਾ}}
{{ਅਧਾਰ}}
 
[[ਸ਼੍ਰੇਣੀ:ਭੂਗੋਲ]]