ਮੈਕਸਿਮ ਗੋਰਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 71:
===ਨਾਟਕ===
* ''ਪੈਟੀ ਬੁਰਜੁਆ'' (Мещане, 1901)
* ''[[ਤਹਿਖਾਨਾ (ਰੂਸੀ ਨਾਟਕ)]]'' (На дне, 1902)
* ''[[ਸਮਰਫੋਕ]]'' (Дачники, 1904)
* ''[[ਸੂਰਜ ਦੇ ਬੱਚੇ (ਨਾਟਕ)|ਸੂਰਜ ਦੇ ਬੱਚੇ]]'' (Дети солнца, 1905)
ਲਾਈਨ 89:
 
ਇਹ ਬੁਰਜੁਆ ਵਿਚਾਰਧਾਰਾ ਦੇ ਵਿਰੁੱਧ ਸਨ। ਉਨ੍ਹਾਂ ਦੇ ਸਹਿਯੋਗ ਨਾਲ ‘ਨਵਾਂ ਜੀਵਨ’ ਬੋਲਸ਼ੇਵਿਕ ਅਖਬਾਰ ਦਾ ਪ੍ਰਕਾਸ਼ਨ ਹੋ ਰਿਹਾ ਸੀ। 1905 ਵਿੱਚ ਗੋਰਕੀ ਪਹਿਲੀ ਵਾਰ ਲੈਨਿਨ ਨੂੰ ਮਿਲੇ। 1906 ਵਿੱਚ ਉਹ ਵਿਦੇਸ਼ ਗਏ, ਉਥੇ ਹੀ ਇਨ੍ਹਾਂ ਨੇ ਅਮਰੀਕਾ ਵਿੱਚ [[ਪੀਲੇ ਦੈਂਤ ਦਾ ਸ਼ਹਿਰ]] ਨਾਮਕ ਇੱਕ ਰਚਨਾ ਲਿਖੀ, ਜਿਸ ਵਿੱਚ ਅਮਰੀਕੀ ਬੁਰਜੁਆ ਸੰਸਕ੍ਰਿਤੀ ਦੇ ਪਤਨ ਦਾ ਵਿਅੰਗਾਤਮਕ ਚਿੱਤਰ ਦਿੱਤਾ ਗਿਆ ਸੀ। ਡਰਾਮਾ 'ਦੁਸ਼ਮਣ' (1906) ਅਤੇ [[ਮਾਂ (ਨਾਵਲ)|ਮਾਂ]] (1906) ਵਿੱਚ ਗੋਰਕੀ ਨੇ ਬੁਰਜੁਆ ਲੋਕਾਂ ਅਤੇ ਮਜਦੂਰਾਂ ਦੇ ਸੰਘਰਸ਼ ਦਾ ਵਣਰਨ ਕੀਤਾ ਹੈ। ਇਹ ਵਿਸ਼ਵ ਸਾਹਿਤ ਵਿੱਚ ਪਹਿਲੀ ਵਾਰ ਇਸ ਪ੍ਰਕਾਰ ਅਤੇ ਇਸ ਵਿਸ਼ੇ ਦਾ ਉਦਾਹਰਣ ਹੈ। ਇਨ੍ਹਾਂ ਰਚਨਾਵਾਂ ਵਿੱਚ ਗੋਰਕੀ ਨੇ ਪਹਿਲੀ ਵਾਰ ਕ੍ਰਾਂਤੀਕਾਰੀ ਮਜਦੂਰ ਦਾ ਚਿੱਤਰ ਦਿੱਤਾ। ਲੈਨਿਨ ਨੇ ਇਨ੍ਹਾਂ ਕ੍ਰਿਤੀਆਂ ਦੀ ਪ੍ਰਸ਼ੰਸਾ ਕੀਤੀ। 1905 ਦੀ ਕ੍ਰਾਂਤੀ ਦੀ ਹਾਰ ਦੇ ਬਾਅਦ ਗੋਰਕੀ ਨੇ ਇੱਕ ਲਘੂ ਨਾਵਲ - ਪਾਪਾਂ ਦਾ ਇਕਬਾਲ (ਇਸਪਾਵੇਦ) ਲਿਖਿਆ, ਜਿਸ ਵਿੱਚ ਕਈ ਅਧਿਆਤਮਵਾਦੀ ਭੁੱਲਾਂ ਸਨ, ਜਿਨ੍ਹਾਂ ਦੇ ਲਈ ਲੈਨਿਨ ਨੇ ਇਸਦੀ ਸਖ਼ਤ ਆਲੋਚਨਾ ਕੀਤੀ। ''ਆਖਰੀ ਲੋਕ'' ਅਤੇ ''ਨਿਕੰਮੇ ਬੰਦੇ ਦੀ ਕਹਾਣੀ'' (1911) ਵਿੱਚ ਸਾਮਾਜਕ ਕੁਰੀਤੀਆਂ ਦੀ ਆਲੋਚਨਾ ਹੈ। ''ਅਜੀਬ ਲੋਕ'' ਡਰਾਮੇ (1910) ਵਿੱਚ ਬੁਰਜੁਆ ਬੁੱਧੀਜੀਵੀਆਂ ਦਾ ਵਿਅੰਗਾਤਮਕ ਵਰਣਨ ਹੈ। ਇਨ੍ਹਾਂ ਸਾਲਾਂ ਵਿੱਚ ਗੋਰਕੀ ਨੇ ਬਾਲਸ਼ੇਵਿਕ ਸਮਾਚਾਰ ਪਤਰਾਂ ਜਵੇਜਦਾ ਅਤੇ [[ਪ੍ਰਾਵਦਾ]] ਲਈ ਅਨੇਕ ਲੇਖ ਵੀ ਲਿਖੇ। 1911-13 ਵਿੱਚ ਗੋਰਕੀ ਨੇ ਇਟਲੀ ਦੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚ ਆਜ਼ਾਦੀ, ਮਨੁੱਖ, ਜਨਤਾ ਅਤੇ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ ਸੀ। 1912-16 ਵਿੱਚ ਰੂਸ ਵਿੱਚ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਜਿਸ ਵਿੱਚ ਤਤਕਾਲੀਨ ਰੂਸੀ ਮਿਹਨਤਕਸ਼ਾਂ ਦੀ ਮੁਸ਼ਕਲ ਜਿੰਦਗੀ ਦਾ ਪ੍ਰਤੀਬਿੰਬ ਮਿਲਦਾ ਹੈ।
 
===ਸਵੈ ਜੀਵਨੀਮੂਲਕ ਤਿੱਕੜੀ===
[[File:1900 yasnaya polyana-gorky and tolstoy.jpg|right|thumb|ਗੋਰਕੀ [[ਯਾਸਨਾਇਆ ਪੋਲਿਆਨਾ]] ਵਿੱਚ [[ਲਿਓ ਤਾਲਸਤਾਏ]] ਨਾਲ, 1900]]