ਰੁ:ਪੇ ਡੈਬਿਟ ਕਾਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
ਰੁ:ਪੇ ਡੈਬਿਟ ਕਾਰਡ ਭਾਰਤ ਦੇਸ ਦੇ ਲਗਭਗ ੧੪੫੨੦੦ ਏ ਟੀ ਐਮ ਮਸ਼ੀਨਾਂ ਤੇ ਅਤੇ ੮੭੫੦੦੦ ਵਿਕਰੀ ਬਿੰਦੂਆਂ ਦੇ ਟਰਮੀਨਲਾਂ ਤੇ ਲੈਣ ਦੇਣ ਲਈ ਮਨਜ਼ੂਰ ਸ਼ੁਦਾ ਹਨ|ਇਸ ਤੋਂ ਇਲਾਵਾ ੧੦੦੦੦ ਈ-ਕਾਮਰਸ ਵੈੱਬ ਸਾਈਟਾਂ ਤੇ ਵੀ ਇਹ ਕਾਰਡ ਸਵੀਕਾਰੇ ਜਾਂਦੇ ਹਨ।<ref>{{cite web|title=national payment corporation of India home page|url=http://www.npci.org.in/home.aspx|accessdate= 31 august 2014}}</ref>
<ref>{{cite web|title= president of India dedicates RuPay card to nation|url=http://www.npci.org.in/documents/President_dedicates_RuPay_card.pdf|accessdate= 31august 2014}}</ref>
 
ਰੁ:ਪੇ ਕਾਰਡ ਨਾਲ ਐਚ ਡੀ ਐਫ ਸੀ ਐਰਗੋ ਕੰਪਨੀ ਦੀ ਦੁਰਘਟਨਾ ਬੀਮਾ ਪਾਲਿਸੀ ਨੱਥੀ ਕੀਤੀ (ਬੰਨ੍ਹੀ) ਹੋਈ ਹੈ। ਭਾਵ ਇਸ ਬੀਮੇ ਦਾ ਲਾਭ ਉਹ ਕਾਰਡ ਧਾਰਕ ਹੀ ਉਠਾ ਸਕਦਾ ਹੈ ਜਿਸ ਦਾ ਕਾਰਡ ਪਿਛਲੇ 45 ਦਿਨਾਂ ਦੇ ਅੰਦਰ ਅੰਦਰ ਕਿਸੇ ਵੀ ਲੈਣ ਦੇਣ ਲਈ ਸਵਾਈਪ ਕੀਤਾ ਗਿਆ ਹੋਵੇ।<ref> {{cite web।title=HDFC ergo to offer accident insurance cover to RuPay card holders for 3 years।url= http://www.rupaycard.info ।accessdate= 2 sep 2014}} </ref>
{{ਅੰਤਕਾ}}