6 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
fix link
ਲਾਈਨ 8:
*[[1918]]– ਅਮਰੀਕੀ ਜਲ ਸੈਨਾ ਦੀ ਕਿਸ਼ਤੀ, ਕਿਲੋਪਸ, [[ਅੰਟਲਾਂਟਿਕ ਮਹਾਸਾਗਰ]] 'ਚ ਸਥਿਤ [[ਬਰਮੂਡਾ ਤ੍ਰਿਕੋਣ]] 'ਚ ਗਾਇਬ ਹੋ ਗਈ।
*[[1946]]– [[ਫਰਾਂਸ]] ਨੇ [[ਵਿਯਤਨਾਮ]] ਨੂੰ ਇਕ ਦੇਸ਼ ਦੇ ਤੌਰ 'ਤੇ ਮਾਨਤਾ ਦਿੱਤੀ।
*[[1957]]– [[ਘਾਨਾ]] ਨੇ [[ਬ੍ਰਿਟੇਨ]] ਤੋਂ ਆਜ਼ਾਦੀ ਦਾ ਐਲਾਨ ਕੀਤਾ।
*[[1961]]– ਵਪਾਰ ਅਤੇ ਕਾਰੋਬਾਰ 'ਤੇ ਭਾਰਤ ਦੇ ਪਹਿਲੇ ਅਖਬਾਰ '[[ਦਿ ਇਕੋਨਾਮਿਕ ਟਾਈਮਜ਼]]' ਦਾ ਪ੍ਰਕਾਸ਼ਨ ਸ਼ੁਰੂ ਹੋਇਆ।
*[[1983]]– [[ਅਮਰੀਕੀ ਫੁਟਬਾਲ ਲੀਗ]] ਦੀ ਸ਼ੁਰੂਆਤ।