ਆਇਤਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ ਆਇਤ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ ਆਇਤਨ ਕਹਿੰਦੇ ਹਨ। ਇੱਕ-ਪਸਾਰੀ ਸ਼ਕਲਾਂ (ਜਿਵੇਂ ਰੇਖਾ) ਅਤੇ ਦੋ-ਪਸਾਰੀ ਸ਼ਕਲਾਂ (ਜਿਵੇਂ ਤ੍ਰਿਭੁਜ, ਚਤੁਰਭੁਜ, ਵਰਗ ਆਦਿ) ਦਾ ਆਇਤਨ ਸਿਫ਼ਰ ਹੁੰਦਾ ਹੈ।
ਆਇਤਨ ਦੇ ਮਾਪ ਦੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਇਕਾਈ ਘਣ ਮੀਟਰ ਹੈ। ਕਈ ਵਾਰ ਲੀਟਰ ਅਤੇ ਗੈਲਨ ਵਿੱਚ ਇਸ ਦੀ ਪੈਮਾਇਸ਼ ਕੀਤੀ ਜਾਂਦੀ ਹੈ।
 
[[ਸ਼੍ਰੇਣੀ:ਜਮੈਟਰੀ]]