ਕਾਰਟੇਜ਼ੀ ਗੁਣਕ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ''' (cartesian coordinate system) ਹਿਸਾਬ ਵਿੱਚ ਸਮਤ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Cartesian-coordinate-system.svg|thumb|right|250px|Illustration of a Cartesian coordinate plane. Four points are marked and labeled with their coordinates: (2, 3) in green, (−3, 1) in red, (−1.5, −2.5) in blue, and the origin (0, 0) in purple.]]
 
'''ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ''' (cartesian coordinate system) ਹਿਸਾਬ ਵਿੱਚ ਸਮਤਲ ਤੇ ਕਿਸੇ ਬਿੰਦੂ ਦੀ ਸਥਿਤੀ ਨੂੰ ਦੋ ਅੰਕਾਂ ਦੁਆਰਾ ਅੱਡਰੇ ਤੌਰ ਤੇ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਦੋ ਅੰਕਾਂ ਨੂੰ ਉਸ ਬਿੰਦੁ ਦੇ ਕ੍ਰਮਵਾਰ X-ਕੋਆਰਡੀਨੇਟ ਅਤੇ Y-ਕੋਆਰਡੀਨੇਟ ਕਿਹਾ ਜਾਂਦਾ ਹੈ। ਇਸਦੇ ਲਈ ਦੋ ਲੰਬ ਰੇਖਾਵਾਂ ਉਲੀਕੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ X-ਅਕਸ਼ ਅਤੇ Y-ਅਕਸ਼ ਕਹਿੰਦੇ ਹਨ। ਇਨ੍ਹਾਂ ਦੇ ਕਾਟ ਬਿੰਦੁ ਨੂੰ ਮੂਲ ਬਿੰਦੂ ਕਹਿੰਦੇ ਹਨ। ਜਿਸ ਬਿੰਦੂ ਦੀ ਸਥਿਤੀ ਦਰਸਾਉਣੀ ਹੁੰਦੀ ਹੈ, ਉਸ ਬਿੰਦੁ ਤੋਂ ਇਨ੍ਹਾਂ ਅਕਸ਼ਾਂ ਤੇ ਲੰਬ ਪਾਏ ਜਾਂਦੇ ਹਨ। ਇਸ ਬਿੰਦੁ ਤੋਂ Y-ਅਕਸ਼ ਦੀ ਦੂਰੀ ਨੂੰ ਉਸ ਬਿੰਦੁ ਦਾ X-ਕੋਆਰਡੀਨੇਟ ਕਹਿੰਦੇ ਹਨ। ਇਸ ਪ੍ਰਕਾਰ ਇਸ ਬਿੰਦੁ ਦੀ X-ਅਕਸ਼ ਤੋਂ ਦੂਰੀ ਨੂੰ ਉਸ ਬਿੰਦੁ ਦਾ Y-ਕੋਆਰਡੀਨੇਟ ਕਹਿੰਦੇ ਹਨ।