"ਰਲਾਵਟ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Charan Gill moved page ਰਲਾਵਟ to ਮਿਸ਼ਰਣ over redirect)
No edit summary
[[ਰਸਾਇਣ ਵਿਗਿਆਨ]] ਵਿੱਚ '''ਰਲਾਵਟਮਿਸ਼ਰਣ''' ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ 'ਤੇ ਨਾ ਮਿਲਾਏ ਗਏ ਹੋਣ। ਰਲਾਵਟਮਿਸ਼ਰਣ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ [[ਘੋਲ]], [[ਲਮਕਾਅ]] ਜਾਂ [[ਕੋਲਾਇਡ]] ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।
:ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।ਮਿਸ਼ਰਣ।
:ਸਮਅੰਗੀ ਰਲਾਵਟਮਿਸ਼ਰਣ ਦੀ ਉਦਾਹਰਣ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
:ਵਿਖ਼ਮਅੰਗੀ ਰਲਾਵਟਮਿਸ਼ਰਣ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ [[ਨਾਈਟ੍ਰੋਜਨ]], [[ਆਕਸੀਜਨ]], [[ਕਾਰਬਨ ਡਾਈਆਕਸਾਈਡ]] [[ਆਰਗਨ]]. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।
{{ਅੰਤਕਾ}}
[[ਸ਼੍ਰੇਣੀ:ਰਸਾਇਣ ਵਿਗਿਆਨ]]