ਰਲਾਵਟ: ਰੀਵਿਜ਼ਨਾਂ ਵਿਚ ਫ਼ਰਕ

ਛੋ
Charan Gill (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Nachhattardhammu ਦਾ ਬਣਾਇਆ ਆਖ਼ਰੀ ਰੀਵਿ...
No edit summary
ਛੋ (Charan Gill (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Nachhattardhammu ਦਾ ਬਣਾਇਆ ਆਖ਼ਰੀ ਰੀਵਿ...)
[[ਰਸਾਇਣ ਵਿਗਿਆਨ]] ਵਿੱਚ '''ਮਿਸ਼ਰਣਰਲਾਵਟ''' ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ 'ਤੇ ਨਾ ਮਿਲਾਏ ਗਏ ਹੋਣ। ਮਿਸ਼ਰਣਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ [[ਘੋਲ]], [[ਲਮਕਾਅ]] ਜਾਂ [[ਕੋਲਾਇਡ]] ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।
:ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਮਿਸ਼ਰਣ।ਰਲਾਵਟ।
:ਸਮਅੰਗੀ ਮਿਸ਼ਰਣਰਲਾਵਟ ਦੀ ਉਦਾਹਰਣ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
:ਵਿਖ਼ਮਅੰਗੀ ਮਿਸ਼ਰਣਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ [[ਨਾਈਟ੍ਰੋਜਨ]], [[ਆਕਸੀਜਨ]], [[ਕਾਰਬਨ ਡਾਈਆਕਸਾਈਡ]] [[ਆਰਗਨ]]. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।
{{ਅੰਤਕਾ}}
[[ਸ਼੍ਰੇਣੀ:ਰਸਾਇਣ ਵਿਗਿਆਨ]]
13,129

edits