ਕਾਂਸੀ ਯੁੱਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀਕਰਨ
ਲਾਈਨ 1:
'''ਕਾਂਸੀ ਯੁੱਗ''' ਉਸ ਕਾਲ ਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਨੇ ਤਾਂਬੇ ਅਤੇ ਉਹਦੇ [[ਟੀਨ]] ਨਾਲ਼ ਰਲ਼ਾ ਕੇ ਬਣੀ ਧਾਤ [[ਕਾਂਸੀ]] ਦੀ ਵਰਤੋਂ ਕੀਤੀ। ਇਤਹਾਸ ਵਿੱਚ ਇਹ ਯੁੱਗ [[ਪੱਥਰ ਯੁੱਗ]] ਅਤੇ [[ਲੋਹਾ ਯੁੱਗ]] ਵਿਚਕਾਰ ਪੈਂਦਾ ਹੈ। ਪੱਥਰ ਯੁੱਗ ਵਿੱਚ ਮਨੁੱਖ ਦੀ ਕਿਸੇ ਵੀ ਧਾਤ ਦਾ ਨੂੰ ਖਾਣਾਂ ਤੋਂ ਕੱਢ ਨਹੀਂ ਸਕਦਾ ਸੀ। ਕਾਂਸੀ ਯੁੱਗ ਵਿੱਚ ਲੋਹੇ ਦੀ ਖੋਜ ਨਹੀਂ ਹੋਈ ਸੀ ਅਤੇ ਲੋਹਾ ਯੁੱਗ ਵਿੱਚ ਤਾਂਬਾ, ਕਾਂਸੀ ਅਤੇ ਲੋਹੇ ਤੋਂ ਇਲਾਵਾ ਮਨੁੱਖ ਕਈ ਹੋਰ ਠੋਸ ਧਾਤਾਂ ਦੀ ਖੋਜ ਅਤੇ ਉਨ੍ਹਾਂ ਦਾ ਵਰਤੋਂ ਵੀ ਸਿੱਖ ਗਿਆ ਸੀ।
 
[[ਸ਼੍ਰੇਣੀ:ਇਤਿਹਾਸਕ ਯੁੱਗ]]