ਡਾਇਓਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(ਕੋਈ ਫ਼ਰਕ ਨਹੀਂ)

23:43, 7 ਅਕਤੂਬਰ 2014 ਦਾ ਦੁਹਰਾਅ

ਡਾਇਓਡ ਇੱਕ ਬਿਜਲਈ ਪੁਰਜ਼ਾ ਹੈ ਜਿਸਦੇ ਦੋ ਟਰਮੀਨਲ ਹੁੰਦੇ ਹਨ, ਇਸਦੀ ਖੂਬੀ ਹੈ ਕਿ ਇਸ ਵਿਚੋਂ ਸਿਰਫ਼ ਇਕ ਪਾਸਿਓਂ ਬਿਜਲੀ ਲੰਘ ਸਕਦੀ ਹੈ। ਇਸ ਸਦਕਾ ਇਹ ਏ ਸੀ ਬਿਜਲੀ ਨੂੰ ਡੀ ਸੀ ਬਿਜਲੀ ਚ ਪਲ਼ਟਣ ਲਈ ਤੇ ਰੇਡੀਓ ਚ ਰੇਡੀਓ ਸਿਗਨਲ ਨੂੰ ਮੋਡੋਲੀਸ਼ਨ ਚ ਬਦਲਣ ਲਈ ਵਰਤਿਆ ਜਾਂਦਾ ਹੈ। ਅੱਜਕਲ੍ਹ ਆਮ ਤੌਰਤੇ ਸਿਲੀਕਾਨ ਦੇ ਡਾਇਓਡ ਵਰਤੇ ਜਾਂਦੇ ਹਨ।

Closeup of a diode, showing the square-shaped semiconductor crystal (black object on left).
Various semiconductor diodes. Bottom: A bridge rectifier. In most diodes, a white or black painted band identifies the cathode terminal, that is, the terminal that positive charge (conventional current) will flow out of when the diode is conducting.[1][2][3][4]
Structure of a vacuum tube diode. The filament may be bare, or more commonly (as shown here), embedded within and insulated from an enclosing cathode.
  1. Tooley, Mike (2012). Electronic Circuits: Fundamentals and Applications, 3rd Ed. Routlege. p. 81. ISBN 1-136-40731-6.
  2. Lowe, Doug (2013). "Electronics Components: Diodes". Electronics All-In-One Desk Reference For Dummies. John Wiley & Sons. Retrieved January 4, 2013.
  3. Crecraft, David; Stephen Gergely (2002). Analog Electronics: Circuits, Systems and Signal Processing. Butterworth-Heinemann. p. 110. ISBN 0-7506-5095-8.
  4. Horowitz, Paul; Winfield Hill (1989). The Art of Electronics, 2nd Ed. London: Cambridge University Press. p. 44. ISBN 0-521-37095-7.