ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਲਾਈਨ 1:
'''ਕੁੰਤਕ''', ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਨ੍ਹਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਨ੍ਹਾਂ ਦਾ ਕਾਲ ਨਿਸ਼ਚਿਤ ਤੌਰ ਤੇ ਗਿਆਤ ਨਹੀਂ। ਉਨ੍ਹਾਂ ਦੀ ਇੱਕਮਾਤਰ ਰਚਨਾ [[ਵਕਰੋਕਤੀਜੀਵਿਤ]] ਹੈ ਜੋ ਅਧੂਰੀ ਹੀ ਮਿਲਦੀ ਹੈ।
 
==ਵਕ੍ਰੋਕਤੀ ਸਿਧਾਂਤ==
{{Main|ਵਕ੍ਰੋਕਤੀ ਸਿਧਾਂਤ}}
ਵਕ੍ਰੋਕਤੀ ਦਾ ਸ਼ਾਬਦਿਕ ਅਰਥ ਹੈ "ਟੇਢਾ ਕਥਨ"। ਕੁੰਤਕ ਵਕ੍ਰੋਕਤੀ ਨੂੰ ਕਾਵਿ(ਸਾਹਿਤ) ਦੀ ਆਤਮਾ ਮੰਨਦਾ ਹੈ ਅਤੇ ਉਸਨੇ ਇਸਦੇ 6 ਭੇਦ ਦੱਸੇ ਹਨ:-
# ਵਰਣ-ਵਕ੍ਰਤਾ
# ਸ਼ਬਦ-ਵਕ੍ਰਤਾ
# ਪਿਛੇਤਰ-ਵਕ੍ਰਤਾ
# ਵਾਕ-ਵਕ੍ਰਤਾ
# ਪ੍ਰਕਰਣ-ਵਕ੍ਰਤਾ
# ਪ੍ਰਬੰਧ-ਵਕ੍ਰਤਾ
 
[[ਸ਼੍ਰੇਣੀ:ਇਤਿਹਾਸ]]