ਸਿੱਖ ਲੁਬਾਣਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Karantsingh (ਗੱਲ-ਬਾਤ | ਯੋਗਦਾਨ) No edit summary |
Karantsingh (ਗੱਲ-ਬਾਤ | ਯੋਗਦਾਨ) |
||
ਲਾਈਨ 14:
* ਭਾਈ ਬੱਲੂ, ਭਾਈ ਨਥੀਆ, ਭਾਈ ਦੋਸਾ ਅਤੇ ਭਾਈ ਸੁਹੇਲਾ ਗੁਰੂ ਹਰਗੋਬਿੰਦ ਜੀ ਦੀ ਫੋਜ ਦੇ ਸਿਪਾਹੀ ਸਨ ਅਤੇ ਜੰਗਾ ਵਿੱਚ ਸ਼ਹੀਦੀ ਪ੍ਰਾਪਤ ਕਿਤੀ ਸੀ। ਬਾਬਾ ਤਖ਼ਤ ਮੱਲ ਬਜੁਰਗਵਾਲ ਗੁਰੂ ਹਰਗੋਬਿੰਦ ਜੀ ਦਾ ਹਜ਼ੂਰੀ ਸੇਵਕ ਸੀ.
* ਭਾਈ ਕੁਰਮ ਜੀ ਲਬਾਣਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ ਜਿਸ ਨੇ ਅਜੀਤਗੜ੍ਹ ਵਿਖੇ ਗੁਰੂ ਹਰ ਰਾਏ ਜੀ ਦੀ ਸੇਵਾ ਕੀਤੀ ਸੀ।
* ਗੁਰੂ ਹਰ ਕ੍ਰਿਸ਼ਨ ਜੀ, ਸਿੱਖ ਧਰਮ ਦੇ ਅੱਠਵੇ ਗੁਰੂ
* ਲਖੀ ਸ਼ਾਹ ਵਣਜਾਰੇ ਦੇ ਨਾਲ ਹੋਰ ਲਬਾਣੇ ਸਿੱਖਾਂ, ਨੇ ਮਿਲ ਕੇ ਗੁਰੂ ਤੇਗ ਬਹਾਦਰ ਜੀ ਦੇ ਧੜ ਸੰਸਕਾਰ ਕਿਤਾ ਸੀ।
* ਨਾਡੂ ਸ਼ਾਹ ਲਬਾਣਾ, ਜੋ ਇਕ ਹੋਰ ਸ਼ਰਧਾਲੂ ਸਿੱਖ ਸੀ, ਗੁਰੂ ਗੋਬਿੰਦ ਸਿੰਘ ਅਤੇ ਖਾਲਸਾ ਫੌਜ ਦੀ ਸੇਵਾ ਕਰਨ ਲਈ ਮਸ਼ਹੂਰ ਹੈ।
|