ਸਿੱਖ ਲੁਬਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 15:
* ਭਾਈ ਕੁਰਮ ਜੀ ਲਬਾਣਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ ਜਿਸ ਨੇ ਅਜੀਤਗੜ੍ਹ ਵਿਖੇ ਗੁਰੂ ਹਰ ਰਾਏ ਜੀ ਦੀ ਸੇਵਾ ਕੀਤੀ ਸੀ।
* ਗੁਰੂ ਹਰ ਕ੍ਰਿਸ਼ਨ ਜੀ, ਸਿੱਖ ਧਰਮ ਦੇ ਅੱਠਵੇ ਗੁਰੂ ਦੀ1664 'ਚ ਮੌਤ ਹੋ ਗਈ। ਬਾਅਦ ਵਿੱਚ ਉਸ ਦੇ ਵਾਰਿਸ ਦੀ ਪਛਾਣ ਬਾਰੇ ਉਲਝਣ ਵੀ ਸੀ। ਬਾਬਾ ਮੱਖਣ ਸ਼ਾਹ, ਲਬਾਣਾ ਕਬੀਲੇ ਦਾ ਇੱਕ ਵੱਡਾ ਵਪਾਰੀ, ਨੇ ਗੁਰੂ ਹਰਕ੍ਰਿਸ਼ਨ ਦੇ ਵਾਰਿਸ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਦੀ ਪਛਾਣ ਕਿਤੀ। ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਮਦਦ ਕਿਤੀ ਸੀ। ਲਬਾਣੇਆਂ ਨੇ ਦਸਮ ਗੁਰੂ ਜੀ ਦੁਆਰਾ ਲੜੇ ਗਏ ਵਿੱਚ ਹਿੱਸਾ ਲਿਆ.
* ਲਖੀ ਸ਼ਾਹ ਵਣਜਾਰੇ ਦੇ ਨਾਲ ਹੋਰ ਲਬਾਣੇ ਸਿੱਖਾਂ, ਨੇ ਮਿਲ ਕੇ ਗੁਰੂ ਤੇਗ ਬਹਾਦਰ ਜੀ ਦੇ ਧੜ ਸੰਸਕਾਰ ਕਿਤਾ ਸੀ।<ref>ਮਹਾਨਕੋਸ਼, ਕਾਨ੍ਹ ਸਿੰਘ ਨਾਭਾ, ਰਕਾਬਗੰਜ - rakābaganja - रकाबगंज
ਸ਼ਹਨਸ਼ਾਹ ਸ਼ਾਹਜਹਾਂ ਦੇ ਹਮਰਕਾਬ ਰਹਿਣ ਵਾਲਾ ਅਸਤਬਲ ਦਾ ਇੱਕ ਅਹੁਦੇਦਾਰ, ਜਿਸ ਨੇ ਸ਼ਾਹਜਹਾਂਨਾਬਾਦ ਪਾਸ ਇਸ ਨਾਉਂ ਦਾ ਪਿੰਡ ਵਸਾਇਆ। ੨. ਰਕਾਬਗੰਜ ਗ੍ਰਾਮ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਪਵਿਤ੍ਰ ਗੁਰਦ੍ਵਾਰਾ, ਜਿੱਥੇ ਲਬਾਣੇ ਸਿੱਖਾਂ ਨੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ. ਸੰਮਤ ੧੭੬੪ (ਸਨ ੧੭੦੭) ਵਿੱਚ ਜਦ ਦਸ਼ਮੇਸ਼ ਦਿੱਲੀ ਪਧਾਰੇ, ਤਦ ਇਸ ਥਾਂ ਮੰਜੀਸਾਹਿਬ ਬਣਵਾਇਆ. ਫੇਰ ਬਘੇਲਸਿੰਘ ਜੀ ਨੇ ਸੰਮਤ ੧੮੪੭ (ਸਨ ੧੭੯੦) ਵਿੱਚ ਗੁੰਬਜਦਾਰ ਮੰਦਿਰ ਬਣਵਾਇਆ. ਹੁਣ ਇਹ ਅਸਥਾਨ ਨਵੀਂ ਦਿੱਲੀ ਵਿੱਚ ਗੁਰਦ੍ਵਾਰਾ ਰੋਡ ਤੇ, ਵਡੇ ਸਰਕਾਰੀ ਦਫਤਰ ਪਾਸ ਹੈ. ਦੇਖੋ, ਦਿੱਲੀ ਦਾ ਅੰਗ ੨.</ref>
* ਨਾਡੂ ਸ਼ਾਹ ਲਬਾਣਾ, ਜੋ ਇਕ ਹੋਰ ਸ਼ਰਧਾਲੂ ਸਿੱਖ ਸੀ, ਗੁਰੂ ਗੋਬਿੰਦ ਸਿੰਘ ਅਤੇ ਖਾਲਸਾ ਫੌਜ ਦੀ ਸੇਵਾ ਕਰਨ ਲਈ ਮਸ਼ਹੂਰ ਹੈ।
* ਕੁਸ਼ਲ ਸਿੰਘ, ਜਵਾਹਰ ਸਿੰਘ ਅਤੇ ਹੇਮ ਸਿੰਘ, ਲਬਾਣੇ ਸਿਪਾਹੀ ਸਨ ਜਿੰਨਾ ਨੇ ਚਮਕੌਰ ਦੀ ਲੜਾਈ ਵਿਚ ਸ਼ਹਾਦਤ ਦਾ ਜਾਮ ਪਿਤਾ।