"ਇਬੀਸਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
'''ਇਬੀਸਾ''' ਬੂ-ਮੱਧ ਸਾਗਰ ਵਿੱਚ ਸਥਿਤ ਇੱਕ ਟਾਪੂ ਹੈ। ਇਹ ਪੂਰਬੀ ਸਪੇਨ ਵਿੱਚ ਵਾਲੇਂਸੀਆ ਸ਼ਹਿਰ ਤੋਂ 79 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ [[ਬਾਲੇਆਰਿਕ ਟਾਪੂਆਂ]] ਦਾ ਤੀਜਾ ਸਭ ਤੋਂ ਵੱਡਾ ਟਾਪੂ ਹੈ।
 
ਇਬੀਸਾ ਦੇ ਇਬੀਸਾ ਕਸਬੇ ਵਿੱਚ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। 1999 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। <ref name="Unesco">{{cite web|title=Ibiza, Biodiversity and Culture|url=http://whc.unesco.org/en/list/417|editorial=UNESCO Culture Sector|access_date=20-02-2013|language=English}}</ref>
 
==ਵਾਤਾਵਰਨ==