"ਇਬੀਸਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
ਇਬੀਸਾ ਦੇ ਇਬੀਸਾ ਕਸਬੇ ਵਿੱਚ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। 1999 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। <ref name="Unesco">{{cite web|title=Ibiza, Biodiversity and Culture|url=http://whc.unesco.org/en/list/417|editorial=UNESCO Culture Sector|access_date=20-02-2013|language=English}}</ref>
 
==ਨਾਮ==
ਇਸ ਟਾਪੂ ਦਾ ਮੂਲ ਨਾਮ ਕਾਤਾਲਾਨ ਭਾਸ਼ਾ ਦਾ ''Eivissa'' ਹੈ ਅਤੇ ਸਪੇਨੀ ਵਿੱਚ ਇਸਨੂੰ "Ibiza" ਲਿਖਿਆ ਜਾਂਦਾ ਹੈ.
 
==ਇਤਿਹਾਸ==
654 ਈਸਵੀ ਪੂਰਵ ਵਿੱਚ ਫੋਨੇਸ਼ੀਆਈ ਲੋਕਾਂ ਨੇ ਬਾਲੇਆਰਿਕ ਟਾਪੂਆਂ ਉੱਤੇ ਇੱਕ ਬੰਦਰਗਾਹ ਲਭ ਲਈ ਜਿਸਨੂੰ ਇਬੋਸਿਮ ਕਿਹਾ ਜਾਣ ਲੱਗਿਆ, ਮਿਸਰ ਦੇ ਸੰਗੀਤ ਅਤੇ ਨ੍ਰਿਤ ਦੇ ਦੇਵਤਾ ਦੇ ਨਾਮ ਅਨੁਸਾਰ।
 
==ਵਾਤਾਵਰਨ==