ਆਲਤਾਮੀਰਾ ਦੀ ਗੁਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Parveer Grewal ਨੇ ਸਫ਼ਾ ਅਲਤਾਮਿਰਾ ਦੇ ਗੁਫਾ ਨੂੰ ਅਲਤਾਮਿਰਾ ਦੀ ਗੁਫਾ ’ਤੇ ਭੇਜਿਆ
ਲਾਈਨ 25:
==ਵੇਰਵਾ==
 
ਇਹ ਗੁਫਾ 300 ਮੀਟਰ ਲੰਬੀ ਹੈ।<ref name=oxford_art>{{cite book|title=The Concise Oxford Dictionary of Art|year=2004|publisher=Oxford University Press|location=[Oxford]|isbn=0-19-860476-9|edition=3rd|editor=Ian Chilvers|accessdate=31 December 2012|page=18|chapter=Altamira}}</ref> ਜਿਸ ਵਿੱਚ ਟੇਡਾ ਮੇਡਾ ਰਸਤਾ ਅਤੇ ਚੈਮਬਰ ਹਨ। ਇਸਦਾ ਮੁੱਖ ਰਸਤਾ ਦੋ ਤੋਂ ਛੇ ਮੀਟਰ ਉੱਚਾਈ ਤਕ ਦਾ ਹੈ।<ref>{{cite news| url=http://www.telegraph.co.uk/earth/3352850/Prehistoric-cave-paintings-took-up-to-20000-years-to-complete.html | work=The Daily Telegraph | first=Richard | last=Gray | title=Prehistoric cave paintings took up to 20,000 years to complete | date=5 October 2008}}</ref> .ਇਸ ਵਿੱਚ ਮਿਲੇ ਅਵਸ਼ੇਸ਼ ਪੁਰਾਤਨ ਪੱਥਰ ਯੁੱਗ ਨਾਲ ਸਬੰਧਿਤ ਹਨ।<ref name=times_10thousd>{{cite news|last=de Bruxelles|first=Simon|title=Prehistoric cave art began 10,000 years earlier|url=http://www.thetimes.co.uk/tto/science/archaeology/article3445847.ece|accessdate=31 December 2012|newspaper=The Times|date=June 15, 2012}}</ref> ਪੂਰੀ ਗੁਫਾ ਵਿੱਚ ਚਿੱਤਰਕਾਰੀ ਕੀਤੀ ਗਈ ਹੈ। ਇਹਨਾਂ ਨੂੰ ਬਣਾਉਣ ਲਈ ਚਾਰਕੋਲ ਅਤੇ ਹੇਮਾਟਾਈਟ ਦਾ ਇਸਤੇਮਾਲ ਕੀਤਾ ਗਇਆ ਹੈ।
 
[[File:Altamira-1880.jpg|thumb|right|210px|Great hall of policromes of Altamira, published by M. Sanz de Sautuola in 1880.]]