ਸਿਰ ਪੀੜ: ਰੀਵਿਜ਼ਨਾਂ ਵਿਚ ਫ਼ਰਕ

ਸਿਰ ਜਾਂ ਗਰਦਨ ਵਿੱਚ ਦਰਦ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Other uses}} {{Infobox Symptom |Name = Headache |Image = Migraine.jpg |Caption = ਸਿਰ ਦਰਦ ਦੇ ਨਾਲ ਔਰਤ |..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:25, 18 ਅਕਤੂਬਰ 2014 ਦਾ ਦੁਹਰਾਅ


ਸਿਰਦਰਦੀ ਜਾਂ ਸਿਰ ਪੀੜਸਿਰ, ਗਰਦਨ ਅਤੇ ਪਿਠ ਦੇ ਉਪਰੀ ਭਾਗ ਦੇ ਉੱਪਰੀ ਭਾਗ ਦੇ ਦਰਦ ਦੀ ਅਵਸਥਾ ਹੈı ਇਹ ਸਬਤੋਂ ਜਿਆਦਾ ਹੋਣ ਵਾਲੀ ਤਕਲੀਫ਼ ਹੈ ਜੋ ਕੇ ਕੁਛ ਲੋਕਾਂ ਨੂੰ ਬਾਰ ਬਾਰ ਹੁੰਦੀ ਹੈıਸਿਰਦਰਦ ਆਮਤੋਰ ਤੇ ਕਿਸੇ ਗੰਭੀਰ ਕਾਰਣ ਦੇ ਨਾਲ ਨਹੀ ਹੁੰਦੀ ਏਸ ਲਈ ਆਪਣੀ ਜੀਵਨਸ਼ੈਲੀ ਨੂ ਬਦਲਕੇ ਅਤੇ ਰੀਲੈਕ'ਸੇਇਸ਼ਨ ਦੇ ਤਰੀਕੇ ਸਿਖਕੇ ਇਸਨੂੰ ਦੂਰ ਕਿੱਤਾ ਜਾ ਸਕਦਾ ਹੈıਇਸਤੋਂ ਇਲਾਵਾ ਹੋਰ ਘਰੇਲੂ ਇਲਾਜ ਹਨ ਜਿਨਾਂ ਦਾ ਇਸਤੇਮਾਲ ਕਰਕੇ ਸਿਰਦਰਦ ਨੂ ਦੂਰ ਕਿੱਤਾ ਜਾ ਸਕਦਾ ਹੈı[1]

Headache
ਸਿਰ ਦਰਦ ਦੇ ਨਾਲ ਔਰਤ
ICD-10G43-G44, R51
ICD-9339, 784.0
ਬਿਮਾਰੀਆਂ ਦਾ ਡੈਟਾਬੇਸ19825
ਮੈਡੀਸਨਪਲੱਸ 003024
ਈਮੈਡੀਸਨneuro/517 neuro/70
MeSHD006261