ਪਾਮਪਲੋਨਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox religious building | building_name = ਪਾਮਪਲੋਨਾ ਵੱਡਾ ਗਿਰਜਾਘਰ<br /> Catedral de Santa María la Re..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

19:15, 18 ਅਕਤੂਬਰ 2014 ਦਾ ਦੁਹਰਾਅ


ਪਾਮਪਲੋਨਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ :Santa María la Real) ਪਾਮਪਲੋਨਾ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 15 ਸਦੀ ਵਿੱਚ ਇਹ ਪੁਰਾਣੇ ਰੋਮਾਨਿਸਕਿਊ ਸ਼ੈਲੀ ਤੋਂ ਬਦਲ ਕੇ ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ। ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇੱਥੇ ਪਹਿਲਾਂ ਦੋ ਗਿਰਜਾਘਰ ਸਥਿਤ ਸਨ। ਇਸ ਗਿਰਜੇ ਦਾ ਮੁਹਾਂਦਰਾ ਵੇਂਤੁਰਾ ਰੋਦਰੀਗੁਏਜ਼ ਦੁਆਰਾ 1783 ਵਿੱਚ ਤਿਆਰ ਕੀਤਾ ਗਇਆ। ਇਸਦਾ ਮਠ 13ਵੀਂ-14ਵੀਂ ਸਦੀ ਦੌਰਾਨ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ। ਨਵਾਰੇ ਦੇ ਰਾਜਿਆਂ ਨੂੰ ਇੱਥੇ ਦਫਨਾਇਆ ਗਇਆ ਹੈ। ਇੱਥੇ ਨਵਾਰੇ ਅਦਾਲਤਾਂ ਵੀ ਲੱਗਦੀਆਂ ਸਨ।

ਪਾਮਪਲੋਨਾ ਵੱਡਾ ਗਿਰਜਾਘਰ
Catedral de Santa María la Real de Pamplona
ਪਾਮਪਲੋਨਾ ਵੱਡਾ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਚਰਚ
ਟਿਕਾਣਾ
ਟਿਕਾਣਾਪਾਮਪਲੋਨਾ , ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ

ਇਤਿਹਾਸ

 
The temple.

ਗਿਰਜਾਘਰ ਦੀ ਥਾਂ ਰੋਮਨ ਪੋਮਪਲੀਓ ਦਾ ਪੁਰਾਣਾ ਹਿੱਸਾ ਸੀ। 1994 ਵਿੱਚ ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇਹ ਗਲੀਆਂ ਅਤੇ ਇਮਾਰਤਾਂ ਇੱਥੇ ਪਹਿਲੀ ਸਦੀ ਤੋਂ ਹੀ ਮੌਜੂਦ ਸਨ। ਇਸ ਗਿਰਜਾਘਰ ਨੂੰ 924 ਵਿੱਚ ਅਬਦ ਅਲ ਰਹਮਾਨ ਨੇ ਆਪਣੀ ਮੁਹਿਮ ਦੌਰਾਨ ਢਾਹ ਦਿੱਤਾ ਸੀ। ਬਾਅਦ ਵਿੱਚ ਇਹ ਸਾਂਕੋ ਤੀਜੇ (1004–1035) ਦੇ ਰਾਜ ਦੌਰਾਨ ਬਣਾਈ ਗਈ।

 
Cloister.
 
Cloister.

ਪੁਸਤਕ ਸੂਚੀ

  • Navallas, Arturo; Jusué, Carmen (eds.): La catedral de Pamplona (2 vols.), Pamplona: Caja de Ahorros de Navarra, 1994
  • Arraiza, Jesús: Catedral de Pamplona: la otra historia, Pamplona: Ediciones y Libros, 1994


ਬਾਹਰੀ ਲਿੰਕ

42°49′10.93″N 1°38′27.57″W / 42.8197028°N 1.6409917°W / 42.8197028; -1.6409917