ਸਾਂਤਾ ਮਾਰੀਆ ਲਾ ਰਿਆਲ ਵੱਡਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

==ਇਤਿਹਾਸ==
[[Image:catedral pamplona iglesia.jpg|thumb|250px|The temple.]]
ਗਿਰਜਾਘਰ ਦੀ ਥਾਂ ਰੋਮਨ ਪੋਮਪਲੀਓ ਦਾ ਪੁਰਾਣਾ ਹਿੱਸਾ ਸੀ। 1994 ਵਿੱਚ ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇਹ ਗਲੀਆਂ ਅਤੇ ਇਮਾਰਤਾਂ ਇੱਥੇ ਪਹਿਲੀ ਸਦੀ ਤੋਂ ਹੀ ਮੌਜੂਦ ਸਨ। ਇਸ ਗਿਰਜਾਘਰ ਨੂੰ 924 ਵਿੱਚ ਅਬਦ ਅਲ ਰਹਮਾਨ ਨੇ ਆਪਣੀ ਮੁਹਿਮ ਦੌਰਾਨ ਢਾਹ ਦਿੱਤਾ ਸੀ। ਬਾਅਦ ਵਿੱਚ ਇਹ ਸਾਂਕੋ ਤੀਜੇ (1004–1035) ਦੇ ਰਾਜ ਦੌਰਾਨ ਬਣਾਈ ਗਈ। 1083 ਤੋਂ 1097 ਦੌਰਾਨ ਇਹ ਗਿਰਜਾਘਰ ਕਈ ਵਾਰ ਢਾਹਿਆ ਗਇਆ। ਬਾਅਦ ਵਿੱਚ ਇਸਨੂੰ 1100 ਤੋਂ 1127 ਈਪੂ. ਇਸਨੂੰ ਮੁੜ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਇਆ ਗਇਆ।
[[Image:claustro pamplona lateral oeste.jpg|thumb|250px|Cloister.]]
[[Image:Claustro pamplona.jpg|thumb|250px|Cloister.]]
 
==ਪੁਸਤਕ ਸੂਚੀ==
*Navallas, Arturo; Jusué, Carmen (eds.): ''La catedral de Pamplona'' (2 vols.), Pamplona: Caja de Ahorros de Navarra, 1994