ਮੁਰਸੀਆ ਵੱਡਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 57:
[[Image:Murcia CathedralSquare.jpg|right|thumb|200px|Facade detail]]
ਇਸ ਗਿਰਜਾਘਰ ਨੂੰ ਅਰਗੋਨ ਦੇ ਜੇਮਸ ਪਹਿਲੇ ਨੇ ਬਣਵਾਇਆ ਸੀ। ਇਸ ਵਿੱਚ ਵੱਖ ਵੱਖ ਕਲਾਵਾਂ ਵਰਤੀਆਂ ਗਈਆਂ ਹਨ ਕਿਉਂਕਿ ਇਹ 13ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ ਸੀ ਅਤੇ 18ਵੀਂ ਸਦੀ ਤੱਕ ਪੂਰਾ ਹੋਇਆ। ਇਸਦਾ ਅੰਦਰੂਨੀ ਹਿੱਸਾ [[ਗੋਥਿਕ ਸ਼ੈਲੀ ]] ਵਿੱਚ ਅਤੇ ਇਸਦਾ ਮੁਹਾਂਦਰਾ [[ਬਾਰੋਕ ਸ਼ੈਲੀ]] ਵਿੱਚ ਬਣਿਆ ਹੋਇਆ ਹੈ। ਇਸਦਾ ਘੰਟੀ ਟਾਵਰ 1521 ਤੋਂ 1791 ਦੇ ਵਿਚਕਾਰ ਬਣਿਆ। ਇਹ 90 ਮੀਟਰ ਲੰਬਾ ਹੈ। ਇਹ ਸਪੇਨ ਵਿੱਚ ਸਭ ਤੋਂ ਲੰਬਾ ਘੰਟੀ ਟਾਵਰ ਹੈ। ਇਸ ਵਿੱਚ 25 ਘੰਟੀਆਂ ਹਨ। ਇਹ 17ਵੀਂ 18ਵੀਂ ਸਦੀ ਵਿੱਚ ਬਣਾਈਆਂ ਗਈਆਂ ਸਨ।
 
==ਗੈਲਰੀ==