ਵਿਆਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 4:
 
ਵਿਆਕਰਣ ਦਾ ਦੂਜਾ ਨਾਮ ਸ਼ਬਦਾਨੁਸ਼ਾਸਨ ਵੀ ਹੈ। ਉਹ ਸ਼ਬਦ ਸੰਬੰਧੀ ਅਨੁਸ਼ਾਸਨ ਕਰਦਾ ਹੈ - ਦੱਸਦਾ ਹੈ ਕਿ ਕਿਸੇ ਸ਼ਬਦ ਦਾ ਕਿਸ ਤਰ੍ਹਾਂ ਪ੍ਰਯੋਗ ਕਰਨਾ ਚਾਹੀਦਾ ਹੈ। ਭਾਸ਼ਾ ਵਿੱਚ ਸ਼ਬਦਾਂ ਦੀ ਪ੍ਰਵਿਰਤੀ ਆਪਣੀ ਹੀ ਰਹਿੰਦੀ ਹੈ; ਵਿਆਕਰਣ ਦੇ ਕਹਿਣ ਨਾਲ ਭਾਸ਼ਾ ਵਿੱਚ ਸ਼ਬਦ ਨਹੀਂ ਚਲਦੇ। ਪਰ ਭਾਸ਼ਾ ਦੀ ਪ੍ਰਵਿਰਤੀ ਦੇ ਅਨੁਸਾਰ ਵਿਆਕਰਣ ਸ਼ਬਦਪ੍ਰਯੋਗ ਦਾ ਨਿਰਦੇਸ਼ ਕਰਦਾ ਹੈ। ਇਹ ਭਾਸ਼ਾ ਉੱਤੇ ਸ਼ਾਸਨ ਨਹੀਂ ਕਰਦਾ, ਉਸਦੀ ਸਥਿਤੀ ਪ੍ਰਵਿਰਤੀ ਦੇ ਅਨੁਸਾਰ ਲੋਕਸ਼ਿਖਿਆ ਦਾ ਜਰੀਆ ਹੈ।
 
[[ਸ਼੍ਰੇਣੀ:ਵਿਆਕਰਣ]]