ਦਾਂਤੇ ਆਲੀਗੀਏਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
|movement = ''[[Dolce Stil Novo]]''
}}
'''ਦਾਂਤੇ ਏਲੀਗਿਅਰੀ''' (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ [[ਇਤਾਲਵੀ]] [[ਕਵੀ]] ਸਨ। ਇਹ [[ਵਰਜਿਲ]] ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਨ੍ਹਾਂ ਦਾ ਪ੍ਰਸਿੱਧ ਮਹਾਂਕਾਵਿ [[ਲਾ ਡਿਵਾਈਨ ਕਾਮੇਡੀਆ]] ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਦੇਇਸਨੂੰ ਇਲਾਵਾਇਤਾਲਵੀ ਉਨ੍ਹਾਂਭਾਸ਼ਾ ਦਾਵਿਚ ਗੀਤਕਾਵਿਰਚੀ ''ਵੀਟਾਗਈ ਨਿਉਓਵਾ'', ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾਦੀ ਇੱਕ ਸੰਗ੍ਰਿਹਅਤਿ ਹੈ,ਖੂਬਸੂਰਤ ਜਿਸਮਹਾਨ ਵਿੱਚਸਾਹਿਤਕ ਉਨ੍ਹਾਂਰਚਨਾ ਨੇਅਤੇ ਆਪਣੀਵਿਸ਼ਵ ਪ੍ਰੇਮਿਕਾ ਸੀਟਰਿਸਸਾਹਿਤ ਦੀ [[ਪ੍ਰੇਮਕਥਾਸ਼ਾਹਕਾਰ]] ਅਤੇਮੰਨਿਆ 23 ਸਾਲਾਂ ਦੀ ਉਮਰ ਵਿੱਚ ਹੀ ਉਸਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾਜਾਂਦਾ ਹੈ।<ref>{{cite ਇਨ੍ਹਾਂ ਦਾ ਜਨਮ ਇਟਲੀ, [[ਯੂਰਪ]] ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸਬੰਧੀ ਮਾਨਤਾਵਾਂ ਵਿੱਚ ਵੀbook ਤਬਦੀਲੀ|last=Bloom|first=Harold|authorlink=Harold ਹੋBloom|title=The ਰਹੀWestern ਸੀ।Canon|year=1994}}</ref>
 
 
ਇਸਦੇ ਇਲਾਵਾ ਉਨ੍ਹਾਂ ਦਾ ਗੀਤਕਾਵਿ ''ਵੀਟਾ ਨਿਉਓਵਾ'', ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ [[ਪ੍ਰੇਮਕਥਾ]] ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, [[ਯੂਰਪ]] ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।
 
{{ਹਵਾਲੇ}}
[[ਸ਼੍ਰੇਣੀ:ਇਤਾਲਵੀ ਕਵੀ]]