ਲਾ ਲਾਗੂਨਾ ਵੱਡਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 127:
 
 
'''ਲਾ ਲਗੁਨਾ ਵੱਡਾ ਗਿਰਜਾਘਰ''' ([[ਸਪੇਨੀ ਭਾਸ਼ਾ]]: Santa Iglesia Catedral de San Cristóbal de La Laguna) [[ਸਪੇਨ]] ਦੇ [[ਤੇਨੇਰੀਫ]] ਸੂਬੇ ਵਿੱਚ ਇੱਕ ਕੈਥੋਲਿਕ ਗਿਰਜਾਘਰ ਹੈ। ਇਹ 19041904ਈ. ਵਿੱਚ ਬਣਨੀ ਸ਼ੁਰੂ ਹੋਈ ਅਤੇ 19151915ਈ. ਵਿੱਚ ਪੂਰੀ ਕੀਤੀ ਗਈ। ਇਹ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਹੈ। ਇਹ ਕੇਨਰੀ ਦੀਪਸਮੂਹ ਦਾ ਸਭ ਤੋਂ ਮਹਤਵਪੂਰਣ ਗਿਰਜਾਘਰ ਹੈ।<ref>[http://www.obispadodetenerife.es/paginas/diocesis.html Historia de la Diócesis Nivariense – in Spanish]</ref>
 
 
ਲਾਈਨ 133:
 
==ਇਤਿਹਾਸ==
1511 ਈਪੂ. ਵਿੱਚ ਇਸ ਜਗ੍ਹਾ ਤੇ ਜਿੱਥੇ ਹੁਣ ਦਾ ਗਿਰਜਾਘਰ ਸਥਿਤ ਹੈ ਇੱਕ ਕੁਟੀਆ ਬਣਾਈ ਗਈ ਸੀ। ਇੱਥੇ ਗੁਆਂਚੇਸ ਦਾ ਕਬਰਿਸਤਾਨ ਵੀ ਮੌਜੂਦ ਸੀ। ਬਾਅਦ ਵਿੱਚ 1515 ਈਪੂ. ਵਿੱਚ ਇੱਥੇ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਚੈਪਲ ਮੁਦੇਜਾਨ ਸ਼ੈਲੀ ਵਿੱਚ ਬਣਾਈ ਗਈ। ਇਸਦਾ ਟਾਵਰ 1618 ਈਪੂ. ਵਿੱਚ ਬਣਾਇਆ ਗਇਆ। ਇਹ ਚੈਪਲ 18191819ਈ. ਵਿੱਚ ਗਿਰਜਾਘਰ ਬਣਿਆ।
 
ਇਸਦਾ ਹੁਣ ਦਾ ਖਾਕਾ 19041904ਈ. ਤੋਂ 1915 ਈਪੂ. ਦੌਰਾਨ ਨਵਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ।
 
==ਗੈਲਰੀ==