ਕੇਂਦਰ ਸ਼ਾਸਿਤ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕੇਂਦਰੀ ਸ਼ਾਸ਼ਤ ਪ੍ਰਦੇਸ''' ਇਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਕੇਂਦਰੀ ਸ਼ਾਸ਼ਤ ਪ੍ਰਦੇਸ''' ਇਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕੀ ਡਿਵੀਜ਼ਨ ਹੈ। ਭਾਰਤ ਦੇ ਪ੍ਰਦੇਸ਼ਾਂ ਦੀ ਆਪਣੀ ਚੁਣੀ ਹੋਈ ਸਰਕਾਰ ਹੁੰਦੀ ਹੈ ਪਰ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਿੱਦਾ ਭਾਰਤ ਸਰਕਾਰ ਦਾ ਸ਼ਾਸ਼ਨ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਹਰ ਕੇਨ੍ਦ੍ਰ ਸ਼ਾਸ਼ਤ ਪ੍ਰਦੇਸ਼ ਦਾ ਇੱਕ ਪ੍ਰਬੰਧਕ ਨਿਯੁਕਤ ਕਰਦਾ ਹੈ। <ref name="UT">[http://india.gov.in/knowindia/profile.php?id=21 Union Territories. Know India: National Portal of India]</ref>
 
2010 ਵਿੱਚ ਭਾਰਤ ਵਿੱਚ ਸੱਤ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ। <ref>{{Cite web |url=http://www.knowindia.gov.in/knowindia/state_uts.php |title=States and Union Territories |publisher=KnowIndia.gov.in |accessdate=17 November 2013}}</ref><ref>[http://www.mapsofindia.com/maps/india/union-territories.html Maps of India]</ref> ਭਾਰਤ ਦੀ ਰਾਜਧਾਨੀ ਨਵੀ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।
 
 
ਲਾਈਨ 102:
==ਇਨਾਂ ਨੂੰ ਵੀ ਦੇਖੋ==
 
*[[ਭਾਰਤੀ ਪ੍ਰਦੇਸ਼ ਤੇ ਕੇਂਦਰੀ ਸ਼ਾਸ਼ਤ ਰਾਜਖੇਤਰ]]
*[[ਭਾਰਤ]]
 
{{ਹਵਾਲੇ}}