ਆਲਮੂਦਾਈਨਾ ਸ਼ਾਹੀ ਮਹਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Historic Site |name = ਅਲਮੁਦੇਨਾ ਸ਼ਾਹੀ ਮਹਿਲ |native_name = Royal Palace of La Almudaina |native_language = |..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:32, 26 ਅਕਤੂਬਰ 2014 ਦਾ ਦੁਹਰਾਅ

ਅਲਮੁਦੇਨਾ ਸ਼ਾਹੀ ਮਹਿਲ (ਅੰਗਰੇਜ਼ੀ ਭਾਸ਼ਾ: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ ਮਜੋਰਿਕਾ ਦੀ ਰਾਜਧਾਨੀ, ਸਪੇਨ ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ ਪਾਲਮਾ ਗਿਰਜਾਘਰ ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

ਅਲਮੁਦੇਨਾ ਸ਼ਾਹੀ ਮਹਿਲ
ਮੂਲ ਨਾਮ
Royal Palace of La Almudaina
ਸਥਿਤੀਸਪੇਨ
ਬਣਾਇਆ9ਵੀਂ ਸਦੀ
ਪ੍ਰਬੰਧਕ ਸਭਾਸਭਿਆਚਾਰ ਮੰਤਰਾਲਾ
ਅਧਿਕਾਰਤ ਨਾਮਨਾਸਿਰੀ ਮਹਲ
ਕਿਸਮਸਭਿਆਚਾਰਕ
ਮਾਪਦੰਡi, iii, iv
State Partyਸਪੇਨ
Invalid designation
ਕਿਸਮReal property
ਮਾਪਦੰਡCurrently listed as a monumento (Bien de Interés Cultural)
ਆਲਮੂਦਾਈਨਾ ਸ਼ਾਹੀ ਮਹਿਲ is located in ਸਪੇਨ
ਆਲਮੂਦਾਈਨਾ ਸ਼ਾਹੀ ਮਹਿਲ
ਸਪੇਨ ਵਿੱਚ ਨਾਸਿਰੀ ਮਹਲ

ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ।

ਇਤਿਹਾਸ

=ਬਾਹਰੀ ਲਿੰਕ

  Royal Palace of La Almudaina ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ