ਆਲਮੂਦਾਈਨਾ ਸ਼ਾਹੀ ਮਹਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Historic Site |name = ਅਲਮੁਦੇਨਾ ਸ਼ਾਹੀ ਮਹਿਲ |native_name = Royal Palace of La Almudaina |native_language = |..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 25:
|visitation_year =
|governing_body = [[ਸਭਿਆਚਾਰ ਮੰਤਰਾਲਾ (ਸਪੇਨ)|ਸਭਿਆਚਾਰ ਮੰਤਰਾਲਾ]]
|designation1 = WHS
|designation1_offname = ਨਾਸਿਰੀ ਮਹਲ
|designation1_date =
ਲਾਈਨ 38:
|designation2_offname =
|designation2_type = Real property
|designation2_criteria = Currently listed as a ''monumento'' ([[Bien de Interés Cultural]])
|designation2_date =
|delisted2_date =
ਲਾਈਨ 53:
'''ਅਲਮੁਦੇਨਾ ਸ਼ਾਹੀ ਮਹਿਲ''' ([[ਅੰਗਰੇਜ਼ੀ ਭਾਸ਼ਾ]]: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ [[ਮਜੋਰਿਕਾ]] ਦੀ ਰਾਜਧਾਨੀ, [[ਸਪੇਨ]] ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ [[ਪਾਲਮਾ ਗਿਰਜਾਘਰ ]] ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
 
ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ।
 
==ਇਤਿਹਾਸ==
==ਗੈਲਰੀ ==
 
==ਬਾਹਰੀ ਲਿੰਕ==
 
{{coord|39.5675|N|2.64722|E|source:kolossus-cawiki|display=title}}
==ਬਾਹਰੀ ਲਿੰਕ=
{{commonscat-inline}}
* [http://www.patrimonionacional.es/en/almudain/almudain.htm Patrimonio Nacional | Royal Palace of La Almudaina]