ਬਹੁ-ਪਾਰਟੀ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਬਹੁ-ਪਾਰਟੀ ਸਿਸਟਮ''' ਇੱਕ ਸਿਸਟਮ ਹੈ, ਜਿਸ 'ਚ ਕਿ ਕਈ ਸਿਆਸੀ ਪਾਰਟੀਆਂ, ਵੱਖ ਵੱਖ ਤੌਰ' ਤੇ ਜਾਂ ਗੱਠਜੋੜ ਬਣਾ ਕੇ ਸਰਕਾਰੀ ਦਫਤਰ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ। ਸੰਸਾਰ ਦੇ ਬਹੁਤੇ ਲੋਕਤੰਤਰੀ ਦੇਸ਼ਾਂ ਵਿੱਚ ਬਹੁਦਲੀ ਪ੍ਰਣਾਲੀ ਦੀ ਵਿਵਸਥਾ ਹੈ। ਵੱਖ-ਵੱਖ ਦਲਾਂ ਦੇ ਲੋਕ ਚੋਣ ਮੈਦਾਨ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਵਿਚੋਂ ਜਨਤਾ ਨੇ ਇੱਕ ਨੂੰ ਚੁਣਨਾ ਹੁੰਦਾ ਹੈ। ਚੁਣੇ ਵਿਧਾਇਕਾਂ ਦੀ ਬਹੁਗਿਣਤੀ ਨੇ ਸਰਕਾਰ ਬਣਾਉਣੀ ਹੁੰਦੀ। ਇਹ ਇੱਕ ਇਕੱਲੀ ਪਾਰਟੀ ਦੀ ਵੀ ਹੋ ਸਕਦੀ ਹੈ ਅਤੇ ਕਈ ਪਾਰਟੀਆਂ ਦੇ ਸਾਂਝੇ ਗਠਜੋੜ ਦੀ ਵੀ। [[ਬ੍ਰਾਜ਼ੀਲ]], [[ਡੈਨਮਾਰਕ]], [[ਰੂਸ]], [[ਜਰਮਨੀ]], [[ਭਾਰਤ]], [[ਇੰਡੋਨੇਸ਼ੀਆ]] [[ਆਇਰਲੈਂਡ ਗਣਤੰਤਰ |ਆਇਰਲੈਂਡ]], [[ਇਸਰਾਈਲ]], [[ਇਟਲੀ]], [[ਜਪਾਨ]], [[ਮੈਕਸੀਕੋ]], [[ਜਰਮਨੀ]], [[ਨਿਉਜ਼ੀਲੈਂਡਨਿਊਜ਼ੀਲੈਂਡ]], [[ਨਾਰਵੇ]], [[ਪਾਕਿਸਤਾਨ]], [[ਪੁਰਤਗਾਲ]], [[ਸਰਬੀਆ]], [[ਦੱਖਣੀ ਅਫਰੀਕਾ]], [[ਸਪੇਨ]], [[ਸਵੀਡਨ]], [[ਚੀਨ ਗਣਤੰਤਰ | ਤਾਇਵਾਨ]] ਅਤੇ [[ਫਿਲੀਪੀਨਜ਼ਫਿਲਪੀਨਜ਼]] ਉਨ੍ਹਾਂ ਰਾਸ਼ਟਰਾਂ ਦੀ ਮਿਸਾਲ ਹਨ ਜਿਨ੍ਹਾਂ ਨੇ ਆਪਣੇ ਲੋਕਰਾਜ ਵਿਚ ਬਹੁ-ਪਾਰਟੀ ਸਿਸਟਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਇਆ ਹੈ।